ਹਾਂਗਕਾਂਗ (ਪੰਜਾਬੀ ਚੇਤਨਾ) : ਸੀਬੀਆਈ ਇਸ ਗਲ ਦੀ ਜਾਚ ਕਰ ਰਹੀ ਹੈ ਕਿ ਕਿਸ ਤਰਾ ਧੋਕੇ ਨਾਲ ਹਾਂਗਕਾਂਗ ਵਿਚ 6000 ਕਰੋੜ ਹਾਂਗਕਾਂਗ ਗਏ | ਇਸ ਸਬੰਧੀ 6 ਲੋਕਾਂ ਤੇ ਪਰਚਾ ਦਰਜ ਕੀਤਾ ਗਿਆ ਹੈ| ਮਿਲੀ ਜਾਣਕਾਰੀ ਅਨੁਸਾਰ ਇਹ ਰਕਮ ਕੁਝ ਸਮਾਂਨ ਇੰਪੋਰਟ ਕਰਨ ਲਈ ਏਡਵਾਂਸ ਦਿੱਤੀ ਗਈ| ਰਕਮ ਜਿਨਾ ਕੰਪਨੀਆਂ ਨੂੰ ਦਿੱਤੀ ਗਈ ਉਹ ਸਬ ਫਰਜੀ ਹਨ|