ਪੁਰਾਣੇ ਆਈ ਡੀ ਕਾਰਡ ਬਦਲਣ ਸਬੰਧੀ ਜਾਣਕਾਰੀ

0
396

ਹਾਂਗਕਾਂਗ(ਪਚਬ): ਹਾਂਗਕਾਂਗ ਇਮੀਗਰੇਸ਼ਨ ਵਿਭਾਗ ਵੱਲੋਂ ਪੁਰਾਣੇ ਆਈ ਡੀ ਕਾਰਡ ਬਦਲਣ ਦੀ ਪ੍ਰਕਿਰਿਆ ਸੁਰੂ ਹੋ ਚੁਕੀ ਹੈ। ਇਸ ਸਬੰਧੀ 1968-1969 ਦੌਰਾਨ ਜਨਮੇ ਵਿਅਕਤੀ ਆਪਣੇ ਆਈ ਡੀ ਕਾਰਡ ਪਹਿਲੀ ਅਪ੍ਰੈਲ ਤੋਂ ਪਹਿਲੀ ਜੂਨ 2019 ਵਿਚਕਾਰ ਬਦਲਾ ਸਕਦੇ ਹਨ। ਹੋਰ ਜਾਣਕਾਰੀ ਇਮੀਗਰੇਸ਼ਨ ਵਿਭਾਗ ਤੋ ਲਈ ਜਾ ਸਕਦੀ ਹੈ।