ਹਾਂਗਕਾਂਗ ਵਿਚ ਕਰੋਨਾ ਪੀੜਤਾਂ ਦੀ ਗਿਣਤੀ 155 ਹੋਈ

0
467

ਹਾਂਗਕਾਂਗ(ਪਚਬ) : ਹਾਂਗਕਾਂਗ ਵਿਚ ਕਰੋਨਾ ਵਾਇਰਸ ਤੋਂ ਪੀੜਤਾਂ ਲੋਕਾਂ ਦੀ ਗਿਣਤੀ 155 ਹੋਈ। ਨਵੇ ਪੀੜਤ ਲੋਕਾਂ ਵਿਚੋ ਇਕ ਚਿਮ ਸਾ ਸੂਈ ਸਥਿਤ ਮਸਜਦ ਵਿਚ ਨਮਾਜ ਕਰਨ ਗਿਆ ਤੇ ਇਕ ਵਾਰੇ ਪਤਾ ਲੱਗਾ ਹੈ ਕਿ ਉਹ ਚੁੰਗ ਕਿੰਗ ਦੇ ਇਕ ਹੋਟਲ ਵਿਚ ਰਿਹਾ। ਇਸੇ ਦੌਰਾਨ 19 ਤਾਰੀਕ ਤੋ ਬਾਅਦ ਇੰਗਲੈਡ, ਅਮਰੀਕਾ ਆਇਰਲੈਡ ਤੋ ਆਉਣ ਵਾਲੇ ਲੋਕਾਂ ਨੂੰ 14 ਦਿਨ ਇਕੱਲੇ ਰਹਿਣਾ ਪਵੇਗਾ।