ਬਣ ਰਹੀ ਇਮਾਰਤ ਵਿਚੋ ਬੰਬ ਵਰਗੀ ਚੀਜ਼ ਮਿਲੀ

0
338

ਹਾਂਗਕਾਂਗ(ਗਰੇਵਾਲ): ਵਾਨਚਾਈ ਦੇ ਗਰਾਉਡ ਦੇ ਨੇੜੈ ਬਣ ਰਹੀ ਇਕ ਬਿਲਡਿਗ ਵਿਖੇ ਕੀਤੀ ਜਾ ਰਹੀ ਖੁਦਾਈ ਵਿਚ ਇਕ ਬੰਬ ਵਰਗੀ ਚੀਜ਼ ਮਿਲੀ ਹੈ। ਅੱਜ ਸਵੇਰੇ 8 ਵਜੇ ਇਥੈ ਕੰਮ ਕਰਨ ਵਾਲੇ ਲੋਕਾਂ ਨੂੰ ਜਦ ਇਹ ਕਰੀਬ ਡੇਢ ਮੀਟਰ ਲੰਮੀ ਚੀਜ਼ ਮਿਲੀ ਤਾਂ ਇਸ ਦੀ ਸੂਚਨਾ ਪੁਲੀਸ ਨੂੰ ਦਿਤੀ। ਇਸ ਸਮੇ ਇਸ ਸ਼ਥਾਨ ਤੇ ਪੁਲੀਸ ਸਮੇਤ ਬੰਬ ਨਿਕਾਰਾ ਕਰਨ ਵਾਲਾ ਦਸਤਾ ਵੀ ਮੌਜੂਦ ਹੈ। ਹੋਰ ਵੇਰਵਿਆ ਦੀ ਉਡੀਕ ਹੈ।