ਹਾਂਗਕਾਂਗ ਮੁੱਖੀ ਕੈਰੀ ਲੈਮ ਪਹੁੰਚੇ ਮਸਜਿਦ

0
501

ਹਾਂਗਕਾਂਗ(ਪਚਬ): ਬੀਤੇ ਕੱਲ ਕਾਂਗਕਾਂਗ ਦੇ ਸਭ ਤੋ ਵੱਡੀ ਕਾਹਲੋ ਮਸਜਿਦ ਵਿਚ ਪੁਲੀਸ ਵੱਲੋ ਪਾਣੀ ਦੀਆਂ ਬੁਝਾੜਾ ਤੋ ਬਾਅਦ ਮੁਲਸਮਿ ਭਾਈਚਾਰੇ ਵਿਚ ਗੁੱਸਾ ਪਾਇਆ ਜਾ ਰਿਹਾ ਹੈ। ਉਹ ਇਸ ਘਟਨਾ ਲਈ ਸਰਕਾਰ ਤੋ ਮੁਆਫੀ ਦੀ ਮੰਗ ਕਰ ਰਹੇ ਹਨ।ਇਸ ਸਬੰਧ ਵਿਚ ਹਾਂਗਕਾਂਗ ਮੁੱਖੀ ਅੱਜ ਸਵੇਰੇ 11.15 ਵਜੇ ਦੇ ਕਰੀਬ ਮਸਜਿਦ ਪਹੁੰਚ ਗਏ ਉਨਾਂ ਦੇ ਨਾਲ ਹਾਂਗਕਾਂਗ ਪੁਲੀਸ਼ ਮੱਖੀ ਵੀ ਸਨ। ਉਹ ਕਰੀਬ ਅੱਧੇ ਘੰਟੇ ਤੱਕ ਮਸਜਿਦ ਅੰਦਰ ਰਹੇ। ਬਾਹਰ ਆਉਣ ਸਮੇਂ ਉਨਾਂ ਨੇ ਮੀਡੀਏ ਨਾਲ ਕੋਈ ਗੱਲ ਨਹੀ ਕੀਤੀ। ਉਨਾਂ ਦੇ ਉਥੋ ਚਲੇ ਜਾਣ ਤੋਂ ਬਾਅਦ ਮੁਸਲਿਮ ਭਾਈਚਾਰੇ ਦੇ ਕੁਝ ਅਹਿਮ ਵਿਅਕਤੀ ਬਾਹਰ ਆਏ। ਉਨਾਂ ਨੇ ਮੀਡੀਏ ਨੂੰ ਦਸਿਆ ਕਿ ਕੱਲ ਦੀ ਘਟਨਾ ਲਈ ਸਰਕਾਰ ਵੱਲੋਂ ਮੁਆਫੰ ਮੰਗ ਲਈ ਗਈ ਹੈ ਤੇ ੳਨਾਂ ਇਸ ਨੂੰ ਸਵੀਕਾਰ ਕਰ ਲਿਆ ਹੈ। ਉਨਾਂ ਅੱਗੇ ਕਿਹਾ ਕਿ ਉਹ ਹਾਂਗਕਾਂਗ ਦੇ ਚੰਗੇ ਲਈ ਹਮੇਸ਼ਾ ਅਪਾਣਾ ਬਣਦਾ ਯੌਗਦਾਨ ਪਾਉਦੇ ਹਰੇ ਹਨ ਅਤੇ ਪਾਉੇਦੇ ਰਹਿਣਗੇ। ਇਸ ਸਬੰਧੀ ਸਰਕਾਰੀ ਬਿਆਨ ਦੀ ਅਜੇ ਉਡੀਕ ਹੈ।