ਹਾਂਗਕਾਂਗ ਦੇ ਗਾਇਕ ਗੁਰਦੀਪ ‘ਸਵੱਦੀ’ ਦਾ ਕਿਸਾਨਾਂ ਨੂੰ ਸਮਰਪਿਤ ਗੀਤ “ਹੱਕ”

0
388

ਹਾਂਗਕਾਂਗ (ਪੰਜਾਬੀ ਚੇਤਨਾ): ਦੁਨੀਆਂ ਭਰ ਵਿੱਚ ਵੱਸਦੇ ਲੋਕ ਆਪਣੇ ਆਪਣੇ ਢੰਗ ਨਾਲ ਕਿਸਾਨ ਅੰਦੋਲਨ ਵਿੱਚ ਹਿੱਸਾ ਪਾ ਰਹੇ ਹਨ। ਕੋਈ ਆਰਥਕ ਮੱਦਦ ਕਰਦਾ ਹੈ ਤੇ ਕੋਈ ਤਨੋਂ ਦਿੱਲੀ ਬਾਰਡਰ ਤੇ ਬੈਠਾ ਹੈ। ਬਹੁਤ ਸਾਰੇ ਕਲਾਕਾਰ ਵੀ ਆਪਣੀ ਕਲਾ ਦੇ ਰਾਹੀਂ ਆਪਣਾ ਹਿੱਸਾ ਪਾ ਰਹੇ ਹਨ। ਇਸ ਦੇ ਤਹਿਤ ਹਾਂਗਕਾਂਗ ਦੇ ਗਾਇਕ ਗੁਰਦੀਪ ਸਵੱਦੀ ਨੇ ਆਪਣੇ ਗੀਤ “ਹੱਕ” ਰਾਹੀਂ “ਅਸੀਂ ਕਿਸਾਨ ਹਾਂ ਅੱਤਵਾਦੀ ਨਹੀਂ” ਦਾ ਸੁਨੇਹਾ ਦੇ ਕੇ ਕਿਸਾਨ ਅੰਦੋਲਨ ਵਿੱਚ ਹਿੱਸਾ ਪਾਇਆ ਹੈ।
Toorific Tunes ਵਲੋਂ ਪੇਸ਼ ਕੀਤੇ
ਇਸ ਗੀਤ ਦੇ ਲੇਖਕ ਜੰਗ ਢਿੱਲੋਂ ਹਨ, ਸੰਗੀਤ ਪਾਵੀ ਧੰਜਲ ਦਾ ਹੈ, ਕੈਮਰਾ ਮੈਨ ਏਮਨ ਤੂਰ ਅਤੇ ਵੀਡੀਓ ਡਾਇਰੈਕਸ਼ਨ ਨਵਤੇਜ ਸਿੰਘ ਅਟਵਾਲ ਦੀ ਹੈ,
ਇਸ ਨੂੰ ਹੇੈ ਲਿਖੇ ਲਿੰਕ ਤੇ ਦੇਖਿਆ/ਸੁਣਿਆ ਜਾ ਸਕਦਾ ਹੈ।