ਸੋਨੇ-ਚਾਂਦੀ ਦੀਆਂ ਕੀਮਤਾਂ

0
51

ਨਵੀਂ ਦਿੱਲੀ : ਅੱਜ ਸੋਨੇ-ਚਾਂਦੀ ਦੀਆਂ ਕੀਮਤਾਂ ‘ਚ ਗਿਰਾਵਟ ਦਰਜ ਕੀਤੀ ਗਈ ਹੈ। ਬੁੱਧਵਾਰ ਨੂੰ 10 ਗ੍ਰਾਮ ਸੋਨੇ ਦੀ ਕੀਮਤ 58469 ਹਜ਼ਾਰ ਰੁਪਏ ਹੈ, ਜਦਕਿ ਚਾਂਦੀ ਦੀ ਕੀਮਤ 69797 ਹਜ਼ਾਰ ਰੁਪਏ ਪ੍ਰਤੀ ਕਿਲੋ ਹੈ।
ਕੱਲ੍ਹ ਸ਼ਾਮ ਦੇ ਰੇਟ ਨਾਲ ਸੋਨੇ ਅਤੇ ਚਾਂਦੀ ਦੀ ਕੀਮਤ ਦੀ ਤੁਲਨਾ ਕਰੀਏ ਤਾਂ ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ (ਆਈ.ਬੀ.ਜੇ.ਏ.) ਦੇ ਅਨੁਸਾਰ, 4 ਜੁਲਾਈ ਦੀ ਸ਼ਾਮ ਨੂੰ 24 ਕੈਰੇਟ, 10 ਗ੍ਰਾਮ ਸੋਨਾ 58522 ਰੁਪਏ ਸੀ, ਜੋ ਕਿ ਦੇਖਿਆ ਗਿਆ ਹੈ।