Gold Price Today: ਸੋਨਾ ਹੋਇਆ ਮਹਿੰਗਾ

0
130
GOLD PRICE TODAY

ਨਵੀਂ ਦਿੱਲੀ (ਏਜੰਸੀ): ਸੋਨੇ ਅਤੇ ਚਾਂਦੀ ਦੀਆਂ ਨਵੀਆਂ ਕੀਮਤਾਂ ਜਾਰੀ ਕੀਤੀਆਂ ਗਈਆਂ ਹਨ। ਸੋਨੇ ਦੀ ਕੀਮਤ ‘ਚ ਉਛਾਲ ਆਇਆ ਹੈ। ਇਸ ਦੇ ਨਾਲ ਹੀ ਪਿਛਲੇ ਕਾਰੋਬਾਰੀ ਦਿਨ ਦੇ ਮੁਕਾਬਲੇ ਚਾਂਦੀ ਅੱਜ ਸਸਤੀ ਹੋ ਗਈ ਹੈ।

ਗੁੱਡ ਰਿਟਰਨ ਵੈੱਬਸਾਈਟ ਦੇ ਮੁਤਾਬਕ ਅੱਜ ਸੋਨੇ ਅਤੇ ਚਾਂਦੀ ਦੇ ਰੇਟ-

    • 24 ਕੈਰੇਟ, 10 ਗ੍ਰਾਮ ਸੋਨਾ ਦਿੱਲੀ ਵਿੱਚ 62,820 ਰੁਪਏ ਹੈ।
    • ਮੁੰਬਈ ‘ ਚ 24 ਕੈਰੇਟ, 10 ਗ੍ਰਾਮ ਸੋਨਾ 62,670 ਰੁਪਏ ਹੈ ।
    • ਕੋਲਕਾਤਾ ‘ ਚ 24 ਕੈਰੇਟ, 10 ਗ੍ਰਾਮ ਸੋਨਾ 62,670 ਰੁਪਏ ਹੈ ।
    • ਚੇਨਈ ਵਿੱਚ 24 ਕੈਰੇਟ, 10 ਗ੍ਰਾਮ ਸੋਨਾ 63,270 ਰੁਪਏ ਹੈ ।
    • ਬੈਂਗਲੁਰੂ ‘ਚ 24 ਕੈਰੇਟ, 10 ਗ੍ਰਾਮ ਸੋਨਾ 62,670 ਰੁਪਏ ਹੈ ।
    • ਹੈਦਰਾਬਾਦ ‘ਚ 24 ਕੈਰੇਟ, 10 ਗ੍ਰਾਮ ਸੋਨਾ 62,670 ਰੁਪਏ ਹੈ ।
    • ਚੰਡੀਗੜ੍ਹ ‘ਚ 24 ਕੈਰੇਟ, 10 ਗ੍ਰਾਮ ਸੋਨਾ 62,820 ਰੁਪਏ ਹੈ।
    • ਜੈਪੁਰ ਵਿੱਚ 24 ਕੈਰੇਟ, 10 ਗ੍ਰਾਮ ਸੋਨਾ 62,820 ਰੁਪਏ ਹੈ।
    • ਪਟਨਾ ‘ਚ 24 ਕੈਰੇਟ ਸੋਨੇ ਦੇ 10 ਗ੍ਰਾਮ ਦੀ ਕੀਮਤ 62,720 ਰੁਪਏ ਹੈ।
  • ਲਖਨਊ ਵਿੱਚ 24 ਕੈਰੇਟ 10 ਗ੍ਰਾਮ ਸੋਨੇ ਦੀ ਕੀਮਤ 62,820 ਰੁਪਏ ਹੈ।