ਸਾਵਧਾਨ:ਹਾਂਗਕਾਂਗ ਵੱਲ ਆ ਰਿਹਾ ਸਮੰਦਰੀ ਤੁਫਾਨ

0
506

ਹਾਂਗਕਾਂਗ(ਪਚਬ): ਹਾਂਗਕਾਂਗ ਮੋਸਮ ਵਿਭਾਗ ਅਨੁਸਾਰ ਇਕ ਸਮੁੰਦਰੀ ਤੁਫਾਨ ਹਾਂਗਕਾਂਗ ਵੱਲ ਆ ਰਿਹਾ ਹੈ। ਇਸ ਕਾਰਨ ਤੇਜ਼ ਹਵਾਵਾਂ ਚੱਲਣ ਦੇ ਨਾਲ ਹੀ ਮੀਂਹ ਵੀ ਸਭਾਵਨਾ ਹੈ। ਇਸ ਕਾਰਨ ਅੱਜ ਰਾਤ ਸਮੇਂ ਤੁਫਾਨੀ ਚੇਤਾਵਨੀ ਸਕੇਤ ਨੰਬਰ 3 ਜਾਰੀ ਕੀਤੇ ਜਾਣ ਦੀ ਸੂਚਨਾ ਮੋਸਮ ਵਿਭਾਗ ਨੇ ਦਿੱਤੀ ਹੈ।