ਗੁਰ-ਪੁਰਬ ਸਬੰਧੀ ਨਗਰ ਕੀਰਤਨ 3 ਨੂੰ

0
1043

ਹਾਂਗਕਾਂਗ(ਪਚਬ): ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਬੰਧੀ ਹਾਂਗਕਾਂਗ ਵਿਚ ਨਗਰ ਕੀਰਤਨ ਦਾ ਸਮਾਗਰ ਹੋ ਰਿਹਾ ਹੈ। ਐਤਵਾਰ 3 ਨਵੰਬਰ ਨੂੰ ਹੋਣ ਵਾਲਾ ਨਗਰ ਕੀਰਤਨ ਸਵੇਰੇ 10.30 ਵਜੇ ਗੁਰੂ ਘਰ ਤੋ ਸੁਰੂ ਹੋਵੇਗਾ। ਸੰਗਤ ਨੂੰ ਹੁੰਮਹੁਮਾ ਕੇ ਪਹੁੰਚਣ ਦੀ ਬੇਨਤੀ ਖਾਲਸਾ ਦੀਵਾਨ ਪ੍ਰਬੰਧਕ ਕਮੇਟੀ ਵੱਲੋਂ ਕੀਤੀ ਗਈ ਹੈ।