ਖਾਲਸਾ ਦੀਵਾਨ ਹਾਂਗਕਾਂਗ ਵਿਖੇ ਹੋਣ ਵਾਲੇ ਸਮਾਗਮ ਤੇ ਲੰਗਰ ਦਾ ਵੇਰਵਾ

0
333

(ਅੱਜ)04 ਫਰਵਰੀ ਦਿਨ ਐਤਵਾਰ : ਰੀਮੋ ਜੌਲੀ ਵਲੋਂ ਗੁਰੂ ਕੇ ਲੰਗਰਾਂ ਦੀ ਸੇਵਾ।
: ਭਾਈ ਮੋਹਨ ਸਿੰਘ ਭਮਰਾ ਪਰਿਵਾਰ ਵਲੋਂ ਸ੍ਰੀ ਸਹਿਜ ਪਾਠ ਦੇ ਭੋਗ।
: ਭਾਈ ਬਾਲਅਮ੍ਰਿਤ ਸਿੰਘ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਦੇਗ ਦੀ ਸੇਵਾ।
06 ਫਰਵਰੀ ਦਿਨ ਮੰਗਲਵਾਰ : ਭਾਈ ਪ੍ਰੀਤਰਾਜ ਸਿੰਘ ਪਰਿਵਾਰ ਵਲੋਂ ਸ੍ਰੀ ਸਹਿਜ ਪਾਠ ਦੇ ਭੋਗ।
07 ਫਰਵਰੀ ਦਿਨ ਬੁੱਧਵਾਰ ਖ਼ਾਲਸਾ ਦੀਵਾਨ ਵੱਲੋਂ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਅਤੇ ਗੁਰੂ ਕੇ ਲੰਗਰ ਦੀ ਸੇਵਾ। ਜੇਕਰ ਕੋਈ ਪਰਿਵਾਰ ਸੇਵਾ ਲੈਣੀ ਚਾਹੇ ਲੈ ਸਕਦੇ ਹਨ।
10 ਫਰਵਰੀ ਦਿਨ ਸ਼ਨੀਚਰਵਾਰ : ਖ਼ਾਲਸਾ ਦੀਵਾਨ ਵੱਲੋਂ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਅਤੇ ਗੁਰੂ ਕੇ ਲੰਗਰ ਦੀ ਸੇਵਾ। ਜੇਕਰ ਕੋਈ ਪਰਿਵਾਰ ਸੇਵਾ ਲੈਣੀ ਚਾਹੇ ਲੈ ਸਕਦੇ ਹਨ।
11 ਫਰਵਰੀ ਦਿਨ ਐਤਵਾਰ : ਖ਼ਾਲਸਾ ਦੀਵਾਨ ਵਲੋਂ ਗੁਰੂ ਕੇ ਲੰਗਰ ਦੀ ਸੇਵਾ।

ਜਰੂਰੀ ਸੂਚਨਾਵਾਂ
• ਅੱਜ ਗੁਰਦੁਆਰਾ ਸਾਹਿਬ ਵਿਖੇ ਹੈਲਥ ਚੈਕ ਕੈਂਪ ਲਗੇਗਾ ਜਿਸ ਵਿਚ ਬਲਡ ਸ਼ੂਗਰ, ਬਲਡ ਪ੍ਰੈਸ਼ਰ, ਬੋਡੀ ਵੇਟ ਆਦਿਕ
• ਦਸੰਬਰ ਦੇ ਮਹੀਨੇ ਦਾ ਹਿਸਾਬ ਕਿਤਾਬ ਬਾਹਰ ਨੋਟਸ ਬੋਰਡ ਤੇ ਲਗਾ ਦਿੱਤਾ ਹੈ।
• ਵੈਸਾਖੀ ਤੇ ਅੰਮ੍ਰਿਤ ਸੰਚਾਰ ਹੋਵੇਗਾ। ਅੰਮ੍ਰਿਤ ਅਭਲਾਖੀਆਂ ਨੂੰ ਬੇਨਤੀ ਹੈ ਕਿ ਅਪਣੇ ਨਾਮ ਲਿਖਵਾਉਣ ਤਾਂ ਜੋ ਯੋਗ ਪ੍ਰਬੰਧ ਕੀਤੀ ਜਾ ਸਕਣ।