ਉਘਾ ਪੱਤਰਕਾਰ ਵਿਨੋਦ ਵਰਮਾ ਗਿਰਫਤਾਰ

0
550

ਗਾਜ਼ੀਆਬਾਦ : ਉੱਘਾ ਪੱਤਰਕਾਰ ਵਿਨੋਦ ਵਰਮਾ ਨੂੰ ਛੱਤੀਸਗੜ੍ਹ ਪੁਲਿਸ ਨੇ ਗਾਜ਼ੀਆਬਾਦ ਦੇ ਇੰਦਰਾਪੁਰਮ ਤੋਂ ਗ੍ਰਿਫ਼ਤਾਰ ਕੀਤਾ ਹੈ। ਉਸ ਨੂੰ ਬਲੈਕਮੇਲਿੰਗ ਤੇ ਜਬਰ ਵਸੂਲੀ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ।  ਬੀਬੀਸੀ ਹਿੰਦੀ ਦੇ ਇਸ ਸਾਬਕਾ ਪੱਤਰਕਾਰ ਦੇ ਘਰ ਤੋ 500 ਸੀਡੀਆਂ ਵੀ ਪੁਲੀਸ ਨੇ ਆਪਣੇ ਕਬਜੇ ਵਿਚ ਲਈਆ ਹਨ। ਉਸ ਨੂੰ ਅੱਜ ਛੱਤੀਸਗੜ੍ਹ ਲੇਕੇ ਜਾਣ ਦੀ ਸਭਾਵਾਨਾ ਹੈ। ਉਸ ਨੂੰ ਸਵਰੇ 3 ਵਜੇ ਦੇ ਕਰੀਬ ਪੁਲੀਸ ਨੇ ਹਿਰਾਸਤ ਵਿਚ ਲਿਆ ਦਸਿਆ ਜਾਦਾ ਹੈ।

ਇਹ ਵੀ ਪਤਾ ਲੱਗਾ ਹੈ ਕਿ ਛਤੀਸਗੜ ਦੇ ਇਕ ਮੰਤਰੀ ਦੀ ਸੈਕਸ ਸੀਡੀ ਵਰਮਾ ਕੋਲ ਸੀ ਜਿਸ ਦੀਆਂ ਉਹ ਕਾਪੀਆਂ ਕਰਵਾ ਕੇ ਵੰਡਣਾ ਚਹੁੰਦਾ ਸੀ।