ਹਾਂਗਕਾਂਗ (ਪਚਬ): ਪਿਛਲੇ 24 ਘੰਟੇ ਦੌਰਾਨ 107 ਕੇਸ ਆਏ ਸਹਮਣੇ। ਇਨਾਂ ਵਿਚ 102 ਕੇਸ ਲੋਕਲ ਹਨ। ਇਨਾਂ ਵਿਚੋ ਬਹੁਤੇ ਕੇਸ ਜੋਰਡਨ, ਯਾਓ ਮਾਤੀ ਇਲਾਕੇ ਵਿਚ ਹਨ। ਇਨਾਂ ਇਲਾਕਿਆ ਵਿਚ ਸਰਕਾਰ ਨੇ ਬਹੁਤ ਸਾਰੀਆਂ ਇਮਾਰਤਾਂ ਦੇ ਵਾਸੀਆਂ ਨੂੰ ਕਰੋਨਾ ਟੈਸਟ ਕਰਵਾਉਣ ਦੇ ਹੁਕਮ ਜਾਰੀ ਕੀਤੇ ਹਨ। ਇਹ ਆਪਣੇ ਨੇੜੇ ਦੇ ਕਰੋਨਾ ਟੈਸਟ ਕੇਂਦਰ ਤੋਂ ਮੁਫਤ ਟੈਸਟ ਕਰਵਾ ਸਕਦੇ ਹਨ।