ਹਨੀ ਹੋਈ ਹਵਾ, ਲੁੱਕ ਆਉਟ ਨੋਟਿਸ ਜਾਰੀ

0
567

ਪੰਚਲੂਕਾ: ਬਲਾਤਕਾਰੀ ਬਾਬੇ ਦੀ ਮੂੰਹ ਬੋਲੀ ਧੀ ਹਨੀਪ੍ਰੀਤ ਵਿਰੱਧ ਪੰਚਕੂਲਾ ਪੁਲੀਸ ਨੇ ਹਿੰਸਾ ਫੜਕਾਉਣ, ਤੋੜ ਫੋੜ ਕਰਾਉਣ, ਦੇਸ ਧ੍ਰੋਹ ਤੇ ਬਲਾਤਕਾਰੀ ਬਾਬੇ ਨੂੰ ਪੁਲੀਸ ਹਿਰਾਸਤ ਵਿਚੋ ਭਜਾਉਣ ਦੀ ਸਾਜਸ ਰਚਣ ਸਬੰਧੀ ਕੇਸ ਦਰਜ ਕੀਤਾ ਹੈ। ਇਸ ਤੋ ਬਾਅਦ ਹਨੀਪ੍ਰੀਤ ਜਿਸ ਦਾ ਅਸਲੀ ਨਾਮ ਪਰਿਕਾ ਤਨੇਜਾ ਹੈ, ਪੁਲੀਸ ਤੋ ਲੁਕਦੀ ਫਿਰ ਰਹੀ ਹੈ। ਉਸ ਨੂੰ ਫੜਨ ਲਈ ਪੁਲੀਸ ਨੇ ਲੁੱਕ ਆਉਟ ਨੋਟਿਸ ਵੀ ਜਾਰੀ ਕਰ ਦਿੱਤਾ ਹੈ। ਹਰਿਆਣਾ ਪੁਲੀਸ ਨੇ ਇਕ ਟੀਮ ਨੇਪਾਲ ਬਾਰਡਰ ਵੱਲ ਭੇਜੀ ਹੈ। ਪੁਲੀਸ ਨੂੰ ਛੱਕ ਹੈ ਕਿ ਹਨੀਪ੍ਰੀਤ ਨੇਪਾਲ ਰਾਹੀ ਕਿਸੇ ਹੋਰ ਦੇਸ਼ ਵਿਚ ਭੱਜ ਸਕਦੀ ਹੈ।