ਸ. ਰਛਪਾਲ ਸਿੰਘ ਗਰੇਵਾਲ ਦੀਆਂ ਅੰਤਿਮ ਰਸਮਾਂ 12 ਨੂੰ

0
600

ਹਾਂਗਕਾਂਗ(ਪਚਬ):ਬੜੇ ਹੀ ਦੁੱਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਪੰਜਾਬ ਯੂਥ ਕਲੱਬ ਹਾਂਗਕਾਂਗ ਦੇ ਪ੍ਰਧਾਨ ਪ੍ਰਮਿੰਦਰ ਸਿੰਘ ਗਰੇਵਾਲ ਸਾਹਿਬ ਦੇ ਸਤਿਕਾਰਯੋਗ ਪਿਤਾ ਜੀ ਸ. ਰਛਪਾਲ ਸਿੰਘ ਗਰੇਵਾਲ ਪਿੰਡ ਲਲਤੋਂ ਖੁਰਦ ਪਿਛਲੇ ਦਿਨੀ ਸਵਰਗ ਸੁਧਾਰ ਗਏ ਹਨ। ਉਨਾਂ ਦੀਆਂ ਅੰਤਿਮ ਰਸਮਾਂ ਹੇਠ ਲਿਖੇ ਅਨੁਸਾਰ ਹੋਣਗੀਆਂ।ਅਸੀ ਪੰਜਾਬੀ ਚੇਤਨਾ ਵੱਲੋਂੰ ਗਰੇਵਾਲ ਪਰਿਵਾਰ ਦੀ ਇਸ ਦੁੱਖ ਦੀ ਘੜੀ ਚ ਉਹਨਾਂ ਨਾਲ ਸ਼ਰੀਕ ਹੁੰਦੇ ਹਾਂ, ਪ੍ਰਮਾਤਮਾ ਪਿਤਾ ਜੀ ਦੀ ਆਤਮਾ ਨੂੰ ਆਪਣੇ ਚਰਨਾ ਚ ਵਾਸ ਦੇਵੇ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।