ਭਾਰਤ ਨੇ ਹਾਂਗਕਾਂਗ ਇੱਕ ਵਾਰ ਫਿਰ ਮਾਤ ਦਿੱਤੀ

0
301

ਜਕਾਰਤਾ— ਭਾਰਤੀ ਮਹਿਲਾ ਵਾਲੀਬਾਲ ਟੀਮ ਨੇ 18ਵੇਂ ਏਸ਼ੀਆਈ ਖੇਡਾਂ ‘ਚ 9ਵੇਂ ਤੋਂ 12ਵੇਂ ਸਥਾਨ ਦੇ ਕੁਆਸੀਫੀਕੇਸ਼ਨ ਮੈਚਾਂ ‘ਚ ਹਾਂਗਕਾਂਗ ਨੂੰ 3-0 ਨਾਲ ਹਰਾਇਆ। ਭਾਰਤੀ ਟੀਮ ਨੇ 25-18, 25-16, 25-13 ਨਾਲ ਇਹ ਮੁਕਾਬਲਾ ਜਿੱਤਿਆ। ਭਾਰਤੀ ਟੀਮ ਨੇ ਇਕ ਘੰਟੇ 10 ਮਿੰਟ ‘ਚ ਇਸ ਮੁਕਾਬਲੇ ਨੂੰ ਖਤਮ ਕੀਤਾ।