ਬੀਜੇਪੀ ਨਾਲ ਬੁਰੀ ਹੋਈ

0
238

ਜੈਪੁਰ: ਰਾਜਸਥਾਨ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬੀਜੇਪੀ ਨੂੰ ਝਟਕਾ ਲੱਗ ਹੈ। ਕਾਂਗਰਸ ਨੇ ਰਾਜਸਥਾਨ ਦੀ ਮਾਂਡਲਗੜ੍ਹ ਵਿਧਾਨ ਸਭਾ ਸੀਟ ‘ਤੇ ਕਬਜ਼ਾ ਕਰ ਲਿਆ ਹੈ। ਮਾਂਡਲਗੜ੍ਹ ਸੀਟ ਤੋਂ ਉੱਪ ਚੋਣ ਵਿੱਚ ਕਾਂਗਰਸ ਦੇ ਵਿਵੇਕ ਧਾਕੜ ਨੇ 12976 ਨਾਲ ਜਿੱਥ ਹਾਸਲ ਕੀਤੀ ਹੈ।  ਵਿਵੇਕ ਧਾਕੜ ਨੂੰ 70,146 ਵੋਟਾਂ ਮਿਲੀਆਂ ਜਦੋਂਕਿ ਬੀਜੇਪੀ ਦੇ ਉਮੀਦਵਾਰ ਸ਼ਕਤੀ ਸਿੰਘ ਹਾਡਾ ਨੂੰ 57,170 ਵੋਟ ਮਿਲੇ। ਰਾਜਸਥਾਨ ਦੀ ਮੁੱਖ ਮੰਤਰੀ ਵਾਸੂੰਦਰਾ ਰਾਜੇ ਨੇ ਹਾਰ ਸਵੀਕਾਰ ਕਰਦਿਆਂ ਕਿਹਾ ਕਿ ਜਨਤਾ ਨੇ ਜੋ ਫੈਸਲਾ ਦਿੱਤਾ ਸਿਰ ਮੱਥੇ। ਉਧਰ ਕਾਂਗਰਸ ਨੇ ਉਨ੍ਹਾਂ ਦੇ ਅਸਤੀਫੇ ਦੀ ਮੰਗ ਕੀਤੀ ਹੈ।