ਜਗਰਾਜ ਸਿੰਘ ਦੀ ਖਾਲਸਾ ਦੀਵਾਨ ਦੇ ਸਕੱਤਰ ਵਜੋਂ ਨਿਯੁਕਤੀ

0
143

ਹਾਂਗਕਾਂਗ ((ਪਚਬ))-ਗੁਰਦੁਆਰਾ ਖਾਲਸਾ ਦੀਵਾਨ ਦੇ ਪ੍ਰਬੰਧਕ ਕਮੇਟੀ ਵਲੋਂ ਭਾਈ ਜਗਰਾਜ ਸਿੰਘ ਨੂੰ ਬਤੌਰ ਸਕੱਤਰ ਨਿਯੁਕਤ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ 10 ਮਈ ਨੂੰ ਹੋਈ ਏ.ਜੀ.ਐਮ ਵਿਚ ਰਸ਼ਪਿੰਦਰ ਸਿੰਘ ਦੀ ਪਰਚੀ ਸਿਸਟਮ ਨਾਲ ਨਿਯੁਕਤੀ ਹੋਈ ਸੀ ਅਤੇ ਉਹ ਸੰਵਿਧਾਨਕ ਕਾਰਨਾਂ ਕਰਕੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਗਏ ਸਨ। ਜਿਸ ਕਾਰਨ ਪ੍ਰਬੰਧਕ ਕਮੇਟੀ ਦੇ ਬਹੁਗਿਣਤੀ ਮੈਂਬਰਾਂ ਵਲੋਂ ਜਗਰਾਜ ਸਿੰਘ ਨੂੰ ਸਕੱਤਰ ਦੇ ਅਹੁਦੇ ‘ਤੇ ਨਿਯੁਕਤ ਕੀਤਾ ਗਿਆ।