ਗੁਰਦੁਆਰਾ ਹਾਂਗਕਾਂਗ ਦੀ ਨਵੀਂ ਕਮੇਟੀ ਨਿਯੁਕਤ

0
1116

ਹਾਂਗਕਾਂਗ(ਪਚਬ) ਹਰ ਸਾਲ ਦੀ ਤਰਾ ਹੀ ਬੀਤੇ ਕੱਲ ਖਾਲਸਾ ਦੀਵਾਨ ਹਾਂਗਕਾਂਗ ਦੀ ਪ੍ਰਬੰਧਕ ਕਮੇਟੀ ਚੀ ਚੋਣ ਪਰਚੀਆਂ ਰਾਹੀ ਕੀਤੀ ਗਈ ਹੋ ਇਸ ਪ੍ਰਕਾਰ ਹੈ:
ਗੁਰਦੁਆਰਾ ਹਾਂਗਕਾਂਗ ਦੀ ਨਵੀਂ ਕਮੇਟੀ ਨਿਯੁਕਤ
ਹਾਂਗਕਾਂਗ(ਪਚਬ) ਹਰ ਸਾਲ ਦੀ ਤਰਾ ਹੀ ਬੀਤੇ ਕੱਲ ਖਾਲਸਾ ਦੀਵਾਨ ਹਾਂਗਕਾਂਗ ਦੀ ਪ੍ਰਬੰਧਕ ਕਮੇਟੀ ਚੀ ਚੋਣ ਪਰਚੀਆਂ ਰਾਹੀ ਕੀਤੀ ਗਈ ਹੋ ਇਸ ਪ੍ਰਕਾਰ ਹੈ:
ਸੁੱਖਾ ਸਿੰਘ ਗਿੱਲ ਪ੍ਰਧਾਨ, ਰਛਮਿੰਦਰ ਸਿੰਘ ਮੋਹਾਲੀ ਸਕੱਤਰ, ਗੁਰਬੀਰ ਸਿੰਘ ਬੱਤਰਾ ਵਾਇਸ ਪ੍ਰਧਾਨ, ਮਨਦੀਪ ਸਿੰਘ ਖਜਾਨਚੀ , ਗੁਰਜੀਤ ਸਿੰਘ-ਲੰਗਰ ਸਕੱਤਰ, ਮਲਕੀਤ ਸਿੰਘ-ਅਡੀਟਰ, ਊਧਮ ਸਿੰਘ-ਅਡੀਟਰ, ਗੁਰਭੇਜ ਸਿੰਘ-ਲਾਇਬਰੇਰੀਅਨ।
ਮੈਬਰ: ਗੁਰਵਿੰਦਰ ਸਿੰਘ, ਬਲਦੇਵ ਸਿੰਘ, ਗੁਰਨਾਮ ਸਿੰਘ, ਗੁਰਪਾਲ ਸਿੰਘ ਤੇ ਗੁਰਚਰਨ ਸਿੰਘ।