ਕੀ ਦਿਨ ਆ ਗਏ ਹਾਂਗਕਾਂਗ ਦੇ..

0
695

ਹਾਂਗਕਾਂਗ(ਪਚਬ): ਹਾਂਗਕਾਂਗ ਵਿਚ ਚੱਲ ਰਹੇ ਹਲਾਤਾਂ ਦੌਰਾਨ ਅਪਰਾਧੀ ਬਹੁਤ ਕਾਰਵਾਈਆਂ ਕਰ ਰਹੇ ਹਨ। ਰੋਜਾਨਾ ਲੁਟਾਂ ਖੋਹਾਂ ਚੋਰੀਆਂ ਹੋ ਰਹੀਆਂ ਹਨ।ਪੁਲੀਸ ਵਿਖਾਵਾਕਾਰੀਆਂ ਨੂੰ ਰੋਕਣ ਵਿੱਚ ਲੱਗੀ ਹੋਈ ਹੈ ਤੇ ਅਪਰਾਧੀ ਅਪਰਾਧ ਕਰਨ ਵਿੱਚ। ਹਾਲ ਦੀ ਤਾਜ਼ਾ ਘਟਨਾ ਵਿਚ ਯੁੰਨ ਲੁਗ ਵਿਖੇ ਇਕ ਚੌਕ ਵਿਚ ਖੜੀ BMW ਕਾਰ ਦੇ ਕੋਈ ਟਾਇਰ ਉਤਾਰ ਕੇ ਲੈ ਗਿਆ। ਮਾਲਕ ਜਦ ਸਵੇਰੇ ਕੋਈ 7 ਕੁ ਵਜੇ ਆਪਣੀ ਕਾਰ ਲੈਣ ਆਇਆ ਤਾਂ ਦੇਖਿਆ ਕਿ ਇਸ ਦੇ 3 ਟਾਇਰ ਗਾਇਬ ਹਨ। ਪੁਲੀਸ ਜਾਂਚ ਵਿਚ ਲੱਗ ਗਈ ਹੈ।