ਆਓ ਵਾਕ ਫਾਰ ਮਿਲੀਅਨਸ ਵਿਚ ਹਿੱਸਾ ਲਈਏ

0
242

ਹਾਂਗਕਾਂਗ(ਪੰਜਾਬੀ ਚੇਤਨਾ) : ਆਪ ਜੀ ਨੂੰ ਪਤਾ ਹੋਵੇਗਾ ਕਿ ਪਿਛਲੇ ਕਈ ਸਾਲਾਂ ਤੋਂ ਹਾਂਗ ਕਾਂਗ ਸਰਕਾਰ ਦੀ ਤਰਫੋਂ ਹਾਂਗ ਕਾਂਗ ਅਤੇ ਕਾਉਲੂਨ ਵਾਕ ਫਾਰ ਮਿਲੀਅਨਸ ਕਰਵਾਇਆ ਜਾਂਦਾ ਹੈ।ਕਿੳਂਕਿ ਪਿਛਲੇ ਤਿੰਨ ਸਾਲ ਤੋਂ ਕੋਵਿਡ 19 ਕਰਕੇ ਨਹੀਂ ਕਰਵਾਇਆ ਗਿਆ।
ਹੁਣ ਕੋਵਿਡ ਦੀ ਸਥਿਤੀ ਠੀਕ ਹੋਣ ਕਰਕੇ 15 ਜਨਵਰੀ 2023 ਨੂੰ ਇਹ ਪ੍ਰੋਗਰਾਮ ਹੋਣ ਜਾ ਰਿਹਾ ਹੈ।ਇਸ ਕਰਕੇ ਗੁਰਦੁਆਰਾ ਖਾਲਸਾ ਦੀਵਾਨ( ਸਿੱਖ ਟੈਂਪਲ) ਵਲੋ ਆਪ ਜੀ ਨੂੰ ਬੇਨਤੀ ਹੈ ਕਿ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਦੀ ਕ੍ਰਿਪਾਲਤਾ ਕਰੋ ਜੀ।


ਮਿਤੀ : 15 ਜਨਵਰੀ 2023
ਸਥਾਨ : ਹਾਂਗ ਕਾਂਗ ਸਟੇਡੀਅਮ
ਸਮਾਂ : ਗੁਰਦੁਆਰਾ ਸਾਹਿਬ ਵਿੱਚ ਪਹੁੰਚਣ ਦਾ ਸਮਾਂ 8 ਵਜੇ ਸਵੇਰ
ਹਾਂਗ ਕਾਂਗ ਸਟੇਡੀਅਮ ਪਹੁੰਚਣ ਦਾ ਸਮਾਂ 8:30 ਵਜੇ ਸਵੇਰ


ਹੋਰ ਜਾਣਕਾਰੀ ਲਈ ਸਪੰਰਕ ਕਰੋ: ਜਗਜੀਤ ਸਿੰਘ ‘ਸੰਧੂ’ 96895862, ਸੁਰਚਨਾ ਕੌਰ 96895862, ਜਰਨੈਲ ਸਿੰਘ 60720341