ਹਾਂਗਕਾਂਗ ਲੈਜੀਕੋ ਚੋਣਾਂ ਵਿਚ ਸਰਕਾਰ ਪੱਖੀਆ ਨੇ ਹੂਝਾ ਫੇਰਿਆ

0
407

ਹਾਂਗਕਾਂਗ(ਪੰਜਾਬੀ ਚੇਤਨਾ): ਬੀਤੇ ਕੱਲ ਹਾਂਗਕਾਂਗ ਵਿਚ ਹੋਈਆਂ ਲੈਜੀਕੋ ਚੋਣਾਂ ਵਿਚ ਸਰਕਾਰ ਪੱਖੀ ਪਾਟਰੀਆਂ ਨੇ ਲਗਭਗ ਸਾਰੀ ਸੀਟਾਂ ਜਿਤ ਲਈਆਂ ਹਨ। ਇਸ ਵਾਰ ਵੋਟਾਂ ਦੌਰਾਨ ਕੁਲ 30.2% ਲੋਕਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਜਦ ਕਿ ਇਸ ਤੋਂ ਪਿਛਲੀਆਂ ਵੋਟਾਂ ਵਿਚ ਇਹ ਸੰਖਿਆ 58% ਦੇ ਕਰੀਬ ਦੀ। ਇਹ ਚੋਣਾ ਅਸਲ ਵਿਚ ਪਿਛਲੇ ਸਾਲ ਸਤੰਬਰ ਵਿਚ ਹੋਣੀਆਂ ਸਨ ਪਰ ਕੋਰਨਾ ਕਾਰਨ ਇਹ ਦੇਰ ਨਾਲ ਹੋਈਆਂ ਹਨ। ਕੋਰਨਾ ਕਾਰਨ ਚੀਨ ਵਿਚ ਫਸੇ ਲੋਕਾਂ ਕਈ ਬਾਰਡਰ ਤੇ ਵਿਸ਼ੇਸ 3 ਪੋਲਿਗ ਸਟੇਸਨ ਬਣਾਏ ਗੲ ਜਿਥੇ ਕਰੀਬ 14000 ਵੋਟਾਂ ਪਈਆਂ ।
ਨਤੀਜੇ ਇਸ ਲਿਕ ਦੇਖੇ ਜਾ ਸਕਦੇ ਹਨ।
https://www.info.gov.hk/gia/general/202112/20/P2021122000382.htm