ਹਾਂਗਕਾਂਗ ਲਈ ਨਵਾਂ ਕੋਸਲ ਜਨਰਲ ਨਿਯੁਕਤ

0
454

ਹਾਂਗਕਾਂਗ(ਪਚਬ): ਹਾਂਗਕਾਂਗ ਸਿਥਤ ਭਾਰਤੀ ਕੋਸਲੇਟ ਵਿਚ ਨਵੇਂ ਨਵੇਂ ਕੋਸਲ ਜਨਰਲ ਦੀ ਨਿਯੁਕਤੀ ਕੀਤੀ ਗਈ ਹੈ। ਉਨਾਂ ਦਾ ਨਾਮ ਪ੍ਰਿਅਕਾ ਚੌਹਾਨ ਹੈ ਤੇ ਉਹ 2004 ਤੋਂ ਭਰਤੀ ਵਿਦੇਸ਼ ਵਿਭਾਗ ਵਿਚ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ। ਉਨਾਂ ਵੱਖ ਵੱਖ ਦੇਸ਼ਾਂ ਵਿਚ ਕਈ ਅਹਿਮ ਆਹੁਦਿਆ ਤੇ ਸੇਵਾ ਨਿਭਾਉਣ ਵਾਲੇ ਸ਼੍ਰੀਮਤੀ ਦੌਹਾਨ ਦਾ ਵਿਆਹ ਗੁਰਪ੍ਰੀਤ ਸਿੰਘ ਨਾਲ ਹੋਇਆ ਹੈ ਤੇ ਉਹ ਇਕ ਬੇਟੀ ਦੇ ਮਾਂ ਹਨ। ਉਨਾਂ ਦੀ ਹਾਂਗਕਾਂਗ ਨਿਯੁਕਤੀ ਲਈ ਸੁਭਕਾਮਨਾਵਾਂ!!