ਹਾਂਗਕਾਂਗ ਨੇ ਉਲੰਪਿਕ ਵਿਚ ਤੀਜਾ ਮੈਡਲ

0
518

ਹਾਂਗਕਾਂਗ : (ਪੰਜਾਬੀ ਚੇਤਨਾ): ਅੱਜ ਹਾਂਗਕਾਂਗ ਨੇ ਉਲੰਪਿਕ ਵਿਚ ਤੀਜਾ ਮੈਡਲ ਜਿਤਿਆ ਹੈ। ਹਾਂਗਕਾਂਗ ਲਈ ਚਾਂਦੀ ਦਾ ਮੈਡਲ ਜਿਤਣ ਵਾਲੀ Siobhan Haughey ਪਹਿਲਾ ਵੀ ਇਕ ਮੈਡਲ ਜਿੱਤ ਚੁੱਕੀ ਹੈ।ਇਸ ਤਰਾਂ ਹਾਂਗਕਾਂਗ ਦਾ ਖਾਤੇ ਹੁਣ ਤੱਕ 3 ਮੈਡਲ ਆ ਚੁੱਕੇ ਹਨ ਜਿਨਾਂ ਵਿਚ ਇਕ ਸੋਨਾ ਤੇ 2 ਚਾਂਦੀ ਦੇ ਮੈਡਲ ਸ਼ਾਮਲ ਹਨ। ਇਸ ਤੋ ਪਹਿਲਾ 1996 ਵਿਚ ਹਾਂਗਕਾਂਗ ਨੇ ਇਕ ਸੋਨੇ ਦਾ ਮੈਡਲ ਜਿਤਿਆ ਸੀ।