ਹਾਂਗਕਾਂਗ ਬਜਟ 2020-21 ਦੀਆਂ ਵਿਸ਼ੇਸਤਾਈਆਂ:

0
1653

•ਹਰ ਹਾਂਗਕਾਂਗ ਵਾਸੀ (18 ਸਾਲ ਤੋਂ ਉਪਰ) ਨੂੰ ਮਿਲਣਗੇ 10 ਹਜ਼ਾਰ ਡਾਲਰ।
• ਸਰਕਾਰੀ ਘਰਾਂ ਦੇ ਕਿਰਾਏ ਚ’ ਰਾਹਤ, ਬਿਜਲੀ ਬਿਲਾਂ ਵਿੱਚ ਸਬਸਿਡੀ ।
• ਘੱਟ ਆਮਦਨ ਵਾਲੇ ਲੋਕਾਂ ਲਈ ਰਾਹਤ, ਇੱਕ ਮਹੀਨੇ ਦੀ ਵਾਧੂ ਰਾਸ਼ੀ।
• ਨਿੱਜੀ ਆਮਦਨ ਕਰ ਵਿੱਚ 20,000 ਡਾਲਰ ਤੱਕ ਦੀ ਛੋਟ।
• 16 ਵਿੱਚੋਂ 4 ਮੰਤਰੀਆਂ ਨੇ ਮਾਸਕ ਨਹੀੱ ਪਾਏ।
• ਹਾਂਗਕਾਂਗ ਇਕੋਨੋਮੀ ਵਿੱਚ 2020-24 ਤੱਕ 2.8% ਵਾਧੇ ਦੀ ਸੰਭਾਵਨਾਂ।
• ਵਿਉਪਾਰ ਕਰਨ ਵਾਲਿਆ ਲਈ ਘੱਟ ਦਰ ਤੇ ਕਰਜ਼ੇ, 20 ਹਜ਼ਾਰ ਤੱਕ ਟੈਕਸ ਰਾਹਤ ਤੇ ਬਿਜ਼ਨਸ ਰਜਿਸਟ੍ਰੇਸ਼ਨ ਫੀਸ ਮੁਆਫ। ਲਈ ਘੱਟ ਦਰ ਤੇ ਕਰਜੇ, 20 ਹਜਾਰ ਤੱਕ ਟੈਕਸ ਰਾਹਤ ਤੇ ਬਿਜਨਸ ਰਜਿਸਟਰੇਸ ਫੀਸ ਮੁਆਫ।   • ਸਰਕਾਰੀ ਹਸਪਤਾਲਾ ਨੂੰ ਨਵਾਂ ਸਟਾਫ ਭਰਤੀ ਕਰਨ ਲਈ 600 ਮਿਲੀਅਨ ਮਿਲਣਗੇ।

ਇਸ ਸਾਲ ਦਾ ਬਜਟ 139 ਬਿਲੀਅਨ ਘਾਟੇ ਦਾ ਬਜਟ ਹੈ ਇਸ ਤਰਾਂ 15 ਸਾਲ ਬਾਅਦ ਹਾਂਗਕਾਂਗ ਦਾ ਘਾਟੇ ਵਾਲਾ ਬਜਟ ਪੇਸ਼ ਕੀਤਾ ਗਿਆ। ਇਸ ਦੇ ਮੁੱਖ ਕਾਰਨ ਹਵਾਲਗੀ ਬਿੱਲ ਵਿਰੋਧੀ ਅਦੋਲਨ ਤੇ ਕਰੋਨਾ ਵਾਇਰਸ ਦੱਸੇ ਗਏ ਹਨ।