ਹਾਂਗਕਾਂਗ ਦੇ ਵਿੱਤ ਮੰਤਰੀ ਨੇ ਕੀਤਾ ਸਲਾਨਾ ਬਜ਼ਟ ਪੇਸ਼

0
598

ਹਾਂਗਕਾਂਗ(ਪੰਜਾਬੀ ਚੇਤਨਾ): ਹਾਂਗਕਾਂਗ ਦੇ 2022-22 ਦੇ ਬਜਟ ਦੇ ਕੁਝ ਅਹਿਮ ਨੁਕਤੇ:
• ਹਰ 18 ਉਮਰ ਤੋਂ ਉਪਰ ਦੇ ਨਾਗਰਿਕ ਨੂੰ 5000 ਡਾਲਰ ਦੇ ਵਾਊਚਰ
• ਸੈਲਰੀ ਟੈਕਸ ਵਿਚ ਰਾਹਤ ਦੀ ਮਿਆਦ 10,000 ਡਾਲਰ
• ਬਿਜਲੀ ਬਿਲ ਦੀ ਸਬਸਿਟੀ 1000 ਡਾਲਰ
• ਪਾਰਪਟੀ ਮਾਲਕਾਂ ਨੂੰ ਸਰਕਾਰੀ ਰੇਟ ਵਿਚ 5000 ਡਾਲਰ ਦੀ ਛੂਟ
• ਸ਼ੋਸਲ ਵੈਲਫੇਅਰ, ਬਜ਼ੁਰਗੀ ਭੱਤਾ ਤੇ ਅਪਾਹਜ ਲੋਕਾਂ ਨੂੰ ਅੱਧੇ ਮਹੀਨੇ ਦੇ ਬਰਾਰ ਵਾਧੂ ਰਕਮ
• ਬੇਰੁਜਗਾਰਾਂ ਲਈ 80,000 ਡਾਲਰ ਦਾ ਕਰਜ਼ਾ 1% ਬਿਆਜ਼ ਦਾ ਤੇ
• ਫਰੀਲਾਸ ਕੰਮ ਕਰਨ ਵਾਲੇ ਲੋਕਾਂ ਲਈ ਵੀ ਕਰਜ਼ਾ ਯੋਜਨਾ