‘ਸਿੱਖ ਵਿਲਾ’ ਵਾਲੇ ਭਾਈ ਸੁਖਵਿੰਦਰ ਸਿੰਘ ਜੀ ਹਾਂਗਕਾਂਗ ਚ’

0
534

ਹਾਂਗਕਾਂਗ(ਪਚਬ): ਸਿੱਖੀ ਬਾਰੇ ਇਟਰਨੈਟ ਰਾਹੀ ਬਹੁਤ ਅਹਿਮ ਯੋਗਦਾਨ ਪਾਉਣ ਵਾਲੇ ਭਾਈ ਸੁਖਵਿੰਦਰ ਸਿੰਘ ਜੀ ਹਾਂਗਕਾਂਗ ਆ ਰਹੇ ਹਨ। ਉਹ ਹਾਂਗਕਾਂਗ ਟਰੇਡ ਕੋਸਲ ਦੀ ਆਈ ਟੀ ਸਬੰਧੀ ਹੋਣ ਵਾਲੀ ਨੁਮਾਇਸ਼ ਵਿਚ ਆਪਣਾ ਬੂਥ ਲਾਉਣਗੇ। ਇਹ ਨੁਮਾਇਸ਼ 13-16 ਅਪ੍ਰੈਲ ਦੌਰਾਨ ਹੋਵਗੇ। ਇਸ ਤੋ ਇਲਾਵਾ ਭਾਈ ਸਾਹਿਬ ਐਤਵਾਰ 14 ਅਪ੍ਰੈਲ ਨੂੰ ਗੂਰ ਘਰ ਵਿਖੇ ਵੀ ਹਾਜਰੀ ਭਰਨੇ ਜਿਥੇ ਉਨਾਂ ਨੂੰ ਮਿਲਿਆ ਸਕਦਾ ਹੈ।