ਸਕੂਲ ਬੱਸ ਨੂੰ ਹਾਦਸਾ, 2 ਮੌਤਾਂ 8 ਜਖਮੀਂ

0
656

ਹਾਂਗਕਾਂਗ(ਪਚਬ): ਅੱਜ ਬਾਅਦ ਦੁਪਹਿਰ ਇਕ ਸਕੂਲ ਬਸ ਸੜਕ ਕਿਨਾਰੇ ਖੜੈ ਲੋਕਾਂ ਤੇ ਜਾ ਚੜੀ। ਨਾਰਥ ਪੁਇਟ ਵਿਚ ਵਾਪਰੀ ਇਸ ਘਟਨਾ ਵਿਚ 2 ਵਿਅਕਤੀਆਂ ਦੇ ਮਰਨ ਅਤੇ 8 ਦੇ ਜਖਮੀ ਹੋਣ ਦੀ ਖਬਰ ਹੈ ਜਿਨਾਂ ਵਿਚ 2 ਦੀ ਹਾਲਤ ਗਭੀਰ ਦੱਸੀ ਜਾ ਰਹੀ ਹੈ। ਮੌਕੇ ਦੇ ਗਵਾਹਾਂ ਮੁਤਾਬਕ ਜਦ ਡਰਾਇਵਰ ਬੱਸ ਰੋਕ ਕੇ ਹੇਠਾ ਉੱਤਰ ਆਇਆ ਤਾਂ ਇਹ ਅਚਾਨਕ ਚੱਲ ਪਈ ਤੇ ਸੜਕ ਕਿਨਾਰੇ ਖੜੇ ਲੋਕਾਂ ਨੂੰ ਮੱਧਦੀ ਹੋਈ ਇਕ ਦੁਕਾਨ ਵਿਚ ਜਾ ਵੜ੍ਹੀ।

ਨੋਟ: ਪਹਿਲਾ ਮੀਡੀਆ ਦੇ ਹਵਾਲੇ ਨਾਲ ਸੂਚਨਾ ਆਈ ਕਿ ਮੌਤਾਂ ਦੀ ਗਿਣਤੀ 3 ਹੈ।