ਬੇਰੁਜਗਾਰਾਂ ਦੀ ਗਿਣਤੀ ਵਧੀ

0
556

ਹਾਂਗਕਾਂਗ(ਪਚਬ): ਹਾਂਗਕਾਂਗ ਵਿਚ ਕਰੋਨਾ ਕਾਰਨ ਬਹੁਤ ਸਾਰੇ ਰੁਜਗਾਰ ਬੰਦ ਹੋਣ ਕਾਰਨ ਲੋਕਾਂ ਦੀਆਂ ਨੌਕਰੀਆਂ ਛੁੱਟ ਗਈਆਂ ਹਨ। ਸਰਕਾਰ ਵੱਲੋਂ ਜਾਰੀ ਅੰਕੜੇ ਦਸਦੇ ਹਨ ਕਿ ਬੇਰੁਜਗਾਰ ਦੀ ਦਰ 5.2% ਹੋ ਗਈ ਹੈ।ਇਹ ਅੰਕੜੇ ਫਰਵਰੀ-ਐਪ੍ਰਲ ਦੌਰਾਨ ਦੇ ਹਨ ਇਸ ਦੌਰਾਨ ਕੁਲ 62,600 ਵਿਅਕਤੀਆਂ ਦੀਆਂ ਨੌਕਰੀਆਂ ਗਈਆ। ਸੈਰਸਪਾਟਾ ਨਾਲ ਸਬੰਧਤ ਬੇਰੁਜਗਾਰ ਇਸ ਤੋ ਵੀ ਕਿਤੇ ਜਿਅਦਾ ਹੈ।