8 ਤੋਂ ਵੱਧ ਲੋਕਾਂ ਦੇ ਇਕੱਠੇ ਹੋਣ ਤੋ ਪਾਬੰਦੀ ਵਿਚ ਵਾਧਾ

0
702

ਹਾਂਗਕਾਂਗ(ਪਚਬ): ਹਾਂਗਕਾਂਗ ਵਿਚ ਹੋਰ ਰਹੇ ਲੋਕਲ ਕਰੋਨਾ ਕੇਸਾ ਕਰਨ ਸਰਕਾਰ ਨੇ 8 ਤੋਂ ਵੱਧ ਲੋਕਾਂ ਦੇ ਇਕੱਠੇ ਹੋਣ ਤੇ ਲੱਗੀ ਪਾਬੰਦੀ ਵਿਚ 14 ਦਿਨਾਂ ਦਾ ਵਾਧਾ ਕਰ ਦਿਤਾ ਗਿਆ। ਇਹ ਪਾਬੰਦੀ 4 ਜੂਨ ਨੂੰ ਖਤਮ ਹੋਣੀ ਸੀ। ਇਸੇ ਦੌਰਾਨ ਅੱਜ ਬਾਅਦ ਦੁਪਿਹਰ ਸਿਹਤ ਵਿਭਾਗ ਵੱਲੋਂ ਪ੍ਰੈਸ ਵਾਰਤਾ ਦੌਰਾਨ ਦੱਸਿਆ ਗਿਆ ਕਿ ਬੀਤੇ 24 ਘੰਟੇ ਦੌਰਾਨ 6 ਨਵੇ ਕੇਸ ਸਾਹਮਣੇ ਆਏ ਹਨ ਜਿਨਾਂ ਵਿਚੋ 2 ਕੇਸ ਬਾਹਰ ਤੋਂ(ਪਾਕਿਸਤਾਨ) ਆਏ ਹਨ ਤੇ ਬਾਕੀ 4 ਬੀਤੇ ਰਾਤ ਸ਼ਾਟਿਨ ਦੀ ਇਕ ਇਮਾਰਤ ਵਿਚੋਂ ਮਿਲੇ ਹਨ।