ਧੁੰਦ ਕਾਰਨ ਹੋਏ ਬੱਸ ਹਾਦਸੇ ਵਿਚ 10 ਮੌਤਾਂ

0
579

ਫਿਰੋਜਪੁਰ: ਅੱਜ ਸਵੇਰ ਫਿਰੋਜਪੁਰ ਤੋ ਫਾਜਲਿਕਾ ਜਾ ਰਹੀ ਰੋਡਵੇਜ ਦੀ ਬੱਸ ਇਕ ਟਰੱਕ ਨਾਲ ਟਕਰਾ ਗਈ। ਇਸ ਵਿਚ 10 ਵਿਅਕਤੀ ਮਾਰੇ ਗਏ ਤੇ ਕਈ ਹੋਰ ਜਖਮੀ ਹੋਏ। ਇਸ ਹਾਦਸੇ ਦਾ ਕਾਰਨ ਧੁੰਦ ਦਸਿਆ ਗਿਆ ਹੈ ਜਿਸ ਨਾਲ ਪੰਜਾਬ ਵਿਚ ਕਈ ਜਾਦਸੇ ਹੋ ਚੁਕੇ ਹਨ। ਮਰਨ ਵਾਲਿਆ ਵਿਚ ਜਿਆਦਾ ਸਰਕਾਰੀ ਮੁਲਾਜਮ ਸਨ ਜੋ ਕਿ ਜਲਾਲਾਬਾਦ ਜਾ ਰਹੇ ਸਨ।