ਜਸਵੰਤ ਸਿੰਘ ‘ਧਾਲੀਵਾਲ’ ਨਮਿਤ ਪਾਠ ਦਾ ਭੋਗ

0
151

ਹਾਂਗਕਾਂਗ (ਪੰਜਾਬੀ ਚੇਤਨਾ): ਹਰ ਇੱਕ ਦੇ ਪਿਆਰੇ ਸ: ਜਸਵੰਤ ਸਿੰਘ ‘ਧਾਲੀਵਾਲ’ (ਜੱਸੀ ਤੁਗਲ) ਜੀ ਸਾਨੂੰ 16 ਜਨਵਰੀ 2024 ਨੂੰ ਸਦੀਵੀ ਵਿਛੋੜਾ ਦੇ ਗਏ ਸਨ। ਉਨਾਂ ਦੀ ਆਤਮਿਕ ਸ਼ਾਂਤੀ ਨਮਿਤ ਰੱਖੇ ਗਏ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ 28 ਜਨਵਰੀ 2024 ਨੂੰ ਬਾਅਦ ਦੁਪਹਿਰ 1 ਵਜੇ ਗੁਰਦੁਆਰਾ ਛੱਪੜੀ ਸਾਹਿਬ ਪਿੰਡ ਤੁਗਲ (ਨੇੜੇ ਸੁਧਾਰ) ਜਿਲਾ ਲੁਧਿਆਣਾ ਵਿਖੇ ਪਵੇਗਾ।
ਆਪ ਸਭ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਆਪ ਜੀ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਣ ਦੀ ਕ੍ਰਿਪਾ ਕਰਨੀ।