ਖਾਲਸਾ ਦੀਵਾਨ ਹਾਂਗਕਾਂਗ ਵਾਲੇ ਹੋਣ ਵਾਲੇ ਸਮਾਗਮਾਂ ਤੇ ਲੰਗਰ ਦਾ ਵੇਰਵਾ

0
333

24 ਦਸੰਬਰ ਦਿਨ ਐਤਵਾਰ ਖ਼ਾਲਸਾ ਨੌਜਵਾਨ ਸਭਾ ਵਲੋਂ ਚਾਰ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਅਰੰਭ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ।
ਭਾਈ ਰਾਜ ਕੁਮਾਰ ਸਬਨਾਨੀ ਪਰਿਵਾਰ ਵਲੋਂ ਗੁਰੂ ਕੇ ਲੰਗਰਾਂ ਦੀ ਸੇਵਾ।
ਭਾਈ ਬਲਵੰਤ ਸਿੰਘ ਜੀ ਵੱਲੋਂ ਦੇਗ ਦੀ ਸੇਵਾ।
25 ਦਸੰਬਰ ਦਿਨ ਮੰਗਲਵਾਰ ਭਾਈ ਜੁਝਾਰ ਸਿੰਘ ਵੱਲੋਂ ਪੂਰੇ ਦਿਨ ਲਈ ਦੇਗ ਦੀ ਸੇਵਾ।
27 ਦਸੰਬਰ ਦਿਨ ਬੁੱਧਵਾਰ ਵੱਲੋਂ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੀ ਸੇਵਾ।
29 ਦਸੰਬਰ ਦਿਨ ਸ਼ੁਕਰਵਾਰ ਜਗਬੀਰ ਸਿੰਘ ਪਰਿਵਾਰ ਵੱਲੋਂ ਬੇਟੀ ਗੁਰਕਿਰਨ ਕੌਰ ਦੀ ਤੰਦਰੁਸਤੀ ਅਤੇ ਚੜ੍ਹਦੀਕਲ੍ਹਾ ਵਾਸਤੇ ਅਰੰਭ ਕਰਵਾਏ ਸ੍ਰੀ ਸਹਿਜ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ।
30 ਦਸੰਬਰ ਦਿਨ ਸ਼ਨੀਚਰਵਾਰ ਸਵਰਗਵਾਸੀ ਸਰਦਾਰ ਦਮਨ ਸਿੰਘ ਦੀ ਬੇਟੀ ਕਰਮਜੀਤ ਕੌਰ ਵੱਲੌਂ ਸੁਖਮਨੀ ਸਾਹਿਬ ਦੇ ਪਾਠ ਅਤੇ ਗੁਰੂ ਕੇ ਲੰਗਰ ਦੀ ਸੇਵਾ।
31 ਦਸੰਬਰ ਦਿਨ ਐਤਵਾਰ ਭਾਈ ਸੁਖਦੇਵ ਸਿੰਘ ਪਰਿਵਾਰ ਵੱਲੋਂ ਗੁਰੂ ਕੇ ਲੰਗਰ ਦੀ ਸੇਵਾ ਹੋਵੇਗੀ।
ਜਗਦੀਪ ਸਿੰਘ ਸਾਬਕਾ ਮੀਤ ਪ੍ਰਧਾਨ ਪਰਿਵਾਰ ਵੱਲੋਂ ਰੈਣ ਸਬਾਈ ਦੇਗ ਦੀ ਸੇਵਾ ਹੋਵੇਗੀ।
ਭਾਈ ਸੰਤੋਖ ਸਿੰਘ ਮੁੰਡਾ ਪਿੰਡ ਪਰਿਵਾਰ ਵੱਲੋਂ ਬੱਚੇ ਹਰਸ਼ਪ੍ਰੀਤ ਸਿੰਘ ਅਤੇ ਅੰਸ਼ਪ੍ਰੀਤ ਸਿੰਘ ਦੇ ਜਨਮ ਦਿਨ ਦੀ ਖੁਸ਼ੀ ਵਿਚ ਸ੍ਰੀ ਸਹਿਜ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ ਅਤੇ ਮਿੱਸੇ ਪ੍ਰਸ਼ਾਦਿਆਂ ਦੇ ਲੰਗਰ ਦੀ ਸੇਵਾ ਹੋਵੇਗੀ।
ਗੁਪਤ ਸੇਵਕਾਂ ਵੱਲੋਂ ਜਲੇਬੀਆਂ ਦੇ ਲੰਗਰ ਦੀ ਸੇਵਾ।
ਬੱਚਾ ਹਰਵਿੰਦਰ ਸਿੰਘ ਚੋਹਲਾ ਸਾਹਿਬ ਦੇ ਜਨਮ ਦਿਨ ਦੀ ਖੁਸ਼ੀ ਅਤੇ ਪਰਿਵਾਰ ਦੀ ਤੰਦਰੁਸਤੀ ਲਈ ਪੂਰੇ ਦਿਨ ਦੇਗ ਦੀ ਸੇਵਾ।
ਰੈਣ ਸਬਾਈ

ਇਤਹਾਸਕ ਦਿਹਾੜੇ : –
25 ਦਸੰਬਰ ਦਿਨ : ਸ਼ੋਮਵਾਰ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ
26 ਦਸੰਬਰ ਦਿਨ ਮੰਗਲਵਾਰ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ