ਕੋਰਨਾ ਰੋਕਣ ਲਈ ਸਰਕਾਰ ਦੀਆਂ ਸਖਤ ਪਾਬੰਦੀਆਂ

0
516

ਹਾਂਗਕਾਂਗ(ਪੰਜਾਬੀ ਚੇਤਨਾ) : ਕੋਰਨਾ ਦੇ ਅਚਾਨਕ ਵਧਣ ਤੋ ਬਾਅਦ ਹਾਂਗਕਾਂਗ ਮੁੱਖੀ ਨੇ ਅੱਜ ਬਾਅਦ ਦੁਪਿਹਰ ਪ੍ਰੈਸ ਵਾਰਤਾ ਕੀਤੀ ਜਿਸ ਦੌਰਾਨ ਉਨਾਂ ਨੇ ਕਈ ਐਲਾਨ ਕੀਤੇ ਜੋ ਹੇਠ ਲਿਖੇ ਅਨੁਸਾਰ ਹਨ।
*ਰੈਸਟੋਰੈਟਾਂ ਵਿਚ ਸ਼ਾਮ 6 ਤੋਂ ਸਵੇਰੇ 5 ਵਜੇ ਤੱਕ ਬੈਠ ਕੇ ਖਾਣਾ ਖਾਣ ਤੇ ਰੋਕ।
*ਜਿੰਮ,ਕਾਰੋਕ, ਬਿਊਟੀ ਪਾਰਲਰ, ਮਸਾਜ਼ ਪਾਰਲਰ, ਗੇਮਿਗ ਸੈਟਰ ਤੇ ਮਨੋਰੌਜਨ ਪਾਰਕ 14 ਦਿਨਾਂ ਲਈ ਬੰਦ।
*ਵੱਡੇ ਸਮਾਗਮ ਰੱਦ।
*ਲਈਅਰ ਤੇ ਕਲਚਰ ਵਿਭਾਗ ਅਧੀਨ ਆਉਦੇ ਸਭ ਸਥਾਨ ਬੰਦ।
*8 ਦੇਸਾਂ ਤੋ ਉਡਾਨਾ 2 ਹਫਤੇ ਲਈ ਬੰਦ, ਇਹ ਦੇਸ ਹਨ ਅਸਟਰੇਲੀਆ, ਕਨੇਡਾ,ਫਰਾਸ,ਪਾਕਿਸਤਾਨ,ਇੰਗਲੈਡ, ਫਿਲਪੀਨ ਅਮਰੀਕਾ ਤੇ ਭਾਰਤ।
ਇਹ ਪਾਬੰਦੀਆਂ 7 ਤਾਰੀਕ ਤੋ ਲਾਗੂ ਜਦ ਕਿ ਉਡਣਾ ਤੇ ਪਾਬੰਦੀ 8 ਤੋਂ।