ਕਰੋਨਾ ਪਾਬੰਦੀਆਂ ਵਿੱਚ ਹੋਰ ਰਾਹਤਾਂ

0
420

ਹਾਂਗਕਾਂਗ (ਪਚਬ) : ਅੱਜ ਕਰੋਨਾ ਦੇ 5 ਕੇਸ ਜੋ ਸਭ ਬਾਹਰ ਤੋਂ ਆਏ ਹਨ। ਇਨਾਂ ਵਿਚ 4 ਭਾਰਤ ਤੋਂ ਆਏ ਹਨ।ਇਸ ਤਰਾਂ ਕੁੱਲ ਕਰੋਨਾ ਪੀੜਤਾਂ ਦੀ ਗਿਣਤੀ 5309 ਹੋ ਗਈ ਹੈ। ਸੁਕੱਰਵਾਰ 30 ਅਕਤੂਬਰ ਤੋਂ ਬੀਚਾਂ ਆਮ ਜਨਤਾ ਲਈ ਖੋਲ ਦਿੱਤੀਆਂ ਜਾਣਗੀਆਂ।ਰੈਸਟੋਰੈਟ ਵੀ ਸਵੇਰੇ 2 ਵਜੇ ਤੱਕ ਖੁਲੇ ਰਹਿ ਸਕਣਗੇ।ਇਕ ਮੇਜ਼ ਤੇ ਹੁਣ ਬਾਰ ਵਿਚ 4 ਅਤੇ ਰੈਸਟੋਰੈਟ ਵਿੱਚ 6 ਮਹਿਮਾਨ ਬੈਠ ਸਕਣਗੇ।