ਹਾਂਗਕਾਂਗ ਵਿਚ ਕੋਰੋਨਾ ਧਮਾਕਾ, ਇਕੋ ਦਿਨ ਆਏ 614 ਕੇਸ

0
661

ਹਾਂਗਕਾਂਗ ( ਪੰਜਾਬੀ ਚੇਤਨਾ ) ਹਾਂਗਕਾਂਗ ਸਿਹਤ ਵਿਭਾਗ ਨੇ ਅੱਜ ਪ੍ਰੈਸ ਵਾਰਤਾ ਦੌਰਾਨ ਜਾਣਕਾਰੀ ਦਿੱਤੀ ਕਿ ਅੱਜ ਇਕੋ ਦਿਨ ਆਏ 614 ਕੇਸ ਸਾਹਮਣੇ ਆਏ ਹਨ| ਇਹ ਹੁਣ ਤਕ ਦਾ ਨਵਾਂ ਰਿਕਾਰਡ ਹੈ| ਇਸ ਕੇਸ ਵਖ 2 ਇਲਾਕਿਆ ਤੋਂ ਹਨ | ਇਹਨਾਂ ਵਿੱਚ 7 ਕੇਸ ਬਾਹਰ ਤੋਂ ਹਨ| ਹੁਣ ਤਕ ਹਾਂਗਕਾਂਗ ਵਿਚ ਕੁਲ ਕਰੋਨਾ ਕੇਸਾਂ ਦੀ ਗਿਣਤੀ 16022 ਹੋ ਗਈ ਹੈ| ਇਸੇ ਦੌਰਾਨ 213 ਮੌਤਾਂ ਵੀ ਹੋਈਆ ਹਨ| ਕਰੋਨਾ ਦੀ 5ਵੀ ਲਹਿਰ ਰੋਕਣ ਲਈ ਸਰਕਾਰ ਵੱਲੋ ਕੁਝ ਨਵੇਂ ਐਲਾਨ ਕਲ ਕੀਤੇ ਜਾਣਗੇ| ਸਰਕਾਰ ਲੋਕਾਂ ਨੂੰ ਵੇਕਸਿਨ ਲੱਗਵਣ ਲਈ ਵਾਰ ਵਾਰ ਬੇਨਤੀ ਕਰ ਰਹੀ ਹੈ|