ਕਰਨੀ ਸੈਨਾ ਨੇ ਆਪਣੇ ਹੀ ਸਾਥੀ ਦੀ ਕਾਰ ਨੂੰ ਲਗਾਈ ਅੱਗ

0
297

ਭੋਪਾਲ  – ਅੱਜ ਦੇਸ਼ ਭਰ ‘ਚ ਕਰੀਬ ਸੱਤ ਹਜ਼ਾਰ ਸਕਰੀਨਾਂ ‘ਤੇ ਪਦਮਾਵਤ ਫ਼ਿਲਮ ਰੀਲੀਜ਼ ਹੋ ਰਹੀ ਹੈ। ਇਸ ਦੇ ਵਿਰੋਧ ‘ਚ ਕਰਨੀ ਸੈਨਾ ਵੱਲੋਂ ਕਈ ਸ਼ਹਿਰਾਂ ‘ਚ ਹਿੰਸਕ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਭੋਪਾਲ ‘ਚ ਕਰਨੀ ਸੈਨਾ ਹਿੰਸਾ ਫੈਲਾਉਣ ਦੇ ਚੱਕਰ ‘ਚ ਇਸ ਕਦਰ ਅੰਨੀ ਹੋ ਗਈ ਕਿ ਕਰਨੀ ਸੈਨਾ ਦੇ ਹਜੂਮ ਨੇ ਆਪਣੇ ਹੀ ਸਾਥੀ ਦੀ ਕਾਰ ਨੂੰ ਅੱਗ ਲਗਾ ਦਿੱਤੀ।