ਤੁੰਗ ਚੁੰਗ ਵਿਖੇ ਸ਼ਹੀਦੀ ਸਮਾਗਮ 26 ਨੂੰ

0
749

ਹਾਂਗਕਾਂਗ (ਪਚਬ): ਤੁੰਗ ਚੁੰਗ ਦੀ ਸੰਗਤ ਵੱਲੋ ਸਮੂੰਹ ਹਾਂਗਕਾਂਗ ਪੰਜਾਬੀਆਂ ਦੇ ਸਹਿਯੋਗ ਨਾਲ ਹੋਣ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਸਾਲਾਨ ਵਿਸ਼ਾਲ ਨਗਰ ਕੀਰਤਨ ਇਸ ਸਾਲ 26 ਦਸੰਬਰ 2018 ਦਿਨ ਬੱਧਵਾਰ ਨੂੰ ਹੋ ਰਿਹਾ ਹੈ।ਇਸ ਸਮਾਗਮ ਵਿਚ ਪੰਜਾਬ ਤੋ ਧਰਮ ਪ੍ਰਚਾਰਕ ਵਿਸ਼ੇਸ ਸੱਦੇ ਤੇ ਹਾਂਗਕਾਂਗ ਆ ਰਹੇ ਹਨ। ਇਸ ਦੀ ਹੋਰ ਜਾਣਕਾਰੀ ਉਪਰ ਵਾਲੇ ਪੋਸਟਰ ਤੋ ਲਈ ਜਾ ਸਕਦੀ ਹੈ। ਸਮੂੰਹ ਸੰਗਤ ਨੂੰ ਹਾਜਰੀਆਂ ਭਰਨ ਦਾ ਬੇਨਤੀ ਪ੍ਰਬੰਧਕਾਂ ਵੱਲੋ ਕੀਤੀ ਗਈ ਹੈ।