ਹਾਂਗਕਾਂਗ ਵੱਲ ਆ ਰਿਹਾ ਇਕ ਹੋਰ ਤੁਫਾਨ

0
538

ਹਾਂਗਕਾਂਗ 31 ਅਗਸਤ 2017(ਗਰੇਵਾਲ): ਪਿਛਲੇ ਇੱਕ ਹਫਤੇ ਦੌਰਾਨ 2 ਸਮੰਦਰੀ ਤੁਫਾਨਾਂ ਦਾ ਸਾਹਮਣਾ ਕਰ ਚੁੱਕੇ ਹਾਂਗਕਾਂਗ ਵੱਲ ਇੱਕ ਹੋਰ ਤੁਫਾਨ ਆ ਰਿਹਾ ਹੈ। ਇਸ ਸਬੰਧੀ ਚੀਨੀ ਮੋਸਮ ਵਿਭਾਗ ਨੇ ਇਹ ਭਵਿੱਖਬਾਣੀ ਕੀਤੀ ਹੈ ਕਿ ਇੱਕ ਤੁਫਾਨ ਐਤਵਾਰ ਸਵੇਰ ਵੇਲੇ ਹਾਂਗਕਾਂਗ ਦੇ ਨੇੜੈ ਹੋਵੇਗਾ। ਇਸ ਸਬੰਧੀ ਹਾਂਗਕਾਂਗ ਮੋਸਮ ਵਿਭਾਗ ਦੇ ਬੁਲਾਰੇ ਦਾ ਕਹਿਣਾ ਹੈ ਕਿ ਇਸ ਤੁਫਾਨ ਬਾਰੇ ਅਜੇ ਸਹੀ ਭਵਿੱਖਬਾਣੀ ਨਹੀ ਕੀਤੀ ਜਾ ਸਕਦੀ।