ਹਾਂਗਕਾਂਗ ਵਿੱਚ ਬੀਤੇ 2 ਦਿਨਾਂ ਵਿਚ ਕੀ ਹੋਇਆ?

0
993

ਹਾਂਗਕਾਂਗ(ਪਚਬ): ਇਕ ਵਾਰ ਫਿਰ ਹਾਂਗਕਾਂਗ ਵਿਚ ਹਿੰਸਕ ਵਿਖਾਵੇ ਹੋਏ। ਅੱਥਰੂ ਗੈਸ, ਰਬੜ ਦੀਆਂ ਗੋਲੀਆਂ,ਡੰਡੇ, ਪਟਰੋਲ ਬੰਬ, ਸੜਕ ਜਾਮ, ਲੋਕਾਂ ਦੀਆਂ ਆਪਸੀ ਝੜਪਾਂ। ਇਸੇ ਦੌਰਾਨ ਗੁਰਦੁਆਰਾ ਖਾਲਸਾ ਦੀਵਾਨ ਵਿਖੇ ਹਾਂਗਕਾਂਗ ਚ’ ਸ਼ਾਤੀ ਲਈ ਅਰਦਾਸ ਵੀ ਕੀਤੀ ਗਈ।

ਇਹ 2 ਵੀਡੀਓ ਸਭ ਦਿਖਾ ਰਹੇ ਹਨ।