ਹਾਂਗਕਾਂਗ ਵਿਚ 3 ਹੋਰ ਕਰੋਨਾ ਕੇਸ

0
461

ਹਾਂਗਕਾਂਗ(ਪਚਬ): ਅੱਜ ਸਿਹਤ ਵਿਭਾਗ ਨੇ ਪ੍ਰੈਸ ਵਾਰਤਾ ਦੱਸਿਆ ਕਿ ਪਿਛਲੇ 4 ਘੰਟੇ ਦੌਰਾਨ 3 ਕਰੋਨਾ ਕੇਸ ਸਾਹਮਣੇ ਆਏ ਹਨ। ਇਹ ਸਭ ਹਾਂਗਕਾਂਗ ਵਿਚ ਬਹਾਰ ਤੋਂ ਆਏ ਹਨ। ਇਸ ਤਰਾਂ ਹੁਣ ਹਾਂਗਕਾਂਗ ਵਿਚ ਕਰੋਨਾ ਪੀੜਤਾਂ ਦੀ ਗਿਣਤੀ 1012 ਹੋ ਗਈ ਹੈ ਜਦ ਕਿ 433 ਵਿਅਕਤੀ ਇਸ ਬਿਮਾਰੀ ਤੋ ਤੰਦਰੁਸਤ ਹੋ ਚੁਕੇ ਹਨ। ਸਿਹਤ ਵਿਭਾਗ ਨੇ ਲੋਕਾਂ ਨੂੰ ਕੋਰਨਾ ਦੇ ਨਵੇਂ ਕੇਸਾਂ ਦੀ ਘੱਟ ਗਿਣਤੀ ਤੋਂ ਬਾਅਦ ਵੀ ਸਾਵਧਾਨ ਰਹਿਣ ਲਈ ਕਿਹਾ ਹੈ।