ਹਾਂਗਕਾਂਗ ਵਿਚ ਤੇਲ ਦਾ ਕੀ ਮੁੱਲ?

0
886

ਹਾਂਗਕਾਂਗ (ਪਚਬ): ਇੱਕ ਪਾਸੇ ਭਾਰਤ ਦੇ ਲੋਕੀਂ ਵੱਧ ਰਹੀਆਂ ਤੇਲ ਦੀਆਂ ਕੀਮਤਾਂ ਨੇ ਸਤਾਏ ਹੋਏ ਹਨ ਉੇਥੇ ਹੀ ਕੁਝ ਦੇਸ ਅਜਿਹੇ ਵੀ ਹਨ ਜਿਥੇ ਭਾਰਤ ਤੇਲ ਤੋਂ ਵੀ ਮਹਿੰਗਾ ਹੈ। ਦਨੀਆਂ ਵਿਚ ਸਭ ਤੋ ਮਹਿੰਗਾ ਤੇਲ ਆਈਸਲੈਡ ਦੇ ਲੋਕੀ ਵਰਤ ਰਹੇ ਹਨ ਜਿਸ ਦੀ ਕੀਮਤ 146 ਰੁਪਏ ਤੋ ਕੁਝ ਪੈਸੇ ਜਿਆਦਾ ਹੈ। ਜੇ ਸਭ ਤੋ ਸਸਤਾ ਤੇਲ ਖਰੀਦਣ ਵਾਲੇ ਦੇਸ਼ ਦੇ ਲੋਕਾਂ ਦੀ ਗੱਲ ਕਰਨੀ ਹੋਵੇ ਤਾਂ ਉਹ ਹੈ ਵੈਨਜੂਏਲਾ। ਇਥੇ ਇਕ ਲੀਟਰ ਤੇਲ ਦੀ ਕੀਮਤ ਸਿਰਫ 58 ਪੈਸੇ ਹੈ। ਹੁਣ ਗੱਲ ਕਰੀਏ ਹਾਂਗਕਾਂਗ ਦੀ, ਇਥੇ ਤੇਲ ਦੀ ਕੀਮਤ ਪ੍ਰਤੀ ਲੀਡਰ 144 ਰੁਪਏ ਹੈ ਜੋ ਕਿ ਦੁਨੀਆਂ ਵਿਚ ਆਈਸਲੈਡ ਤੇ ਬਾਅਦ ਦੂਜਾ ਸਥਾਨ ਤੇ ਸਭ ਤੋ ਮਹਿਗਾ ਹੈ।
ਨੋਟ: ਇਹ ਕੀਮਤਾਂ ਪੈਟਰੋਲ ਦੀਆਂ ਹਨ ਤੇ ਇਹ ਡਾਟਾ 28 ਮਈ 2018 ਦਾ ਹੈ। ਇਸ ਤੋ ਬਾਅਦ ਵੀ ਤੇਲ ਦੀਆਂ ਕੀਮਤਾ ਲਗਾਤਾਰ ਵੱਧ ਰਹੀਆ ਹਨ।