ਸਲਾਨਾ ਵਿਸਾਖੀ ਖੇਡ ਮੇਲਾ 1 ਪਹਿਲੀ ਨੂੰ

0
686

ਹਾਂਗਕਾਂਗ (ਪਚਬ):- ਹਾਂਗਕਾਂਗ ਵਿਚ ਹੋਣ ਵਾਲਾ ਸਲਾਨਾ ਵਿਸਾਖੀ ਖੇਡ ਮੇਲਾ ਇਸ ਵਾਰ ਪਹਿਲੀ ਅਪ੍ਰੈਲ 2018 ਨੂੰ ਹੋ ਰਿਹਾ ਹੈ।ਹਰ ਸਾਲ ਦੀ ਤਰਾਂ ਹੀ ਇਹ ਮੇਲਾ ਹੈਪੀ ਵੈਲੀ ਦੀਆਂ ਖੇਡ ਮੈਦਾਨਾਂ ਵਿੱਚ ਸਵੇਰੇ 10 ਵਜੇ ਸੁਰੂ ਹੋਵੇਗਾ ਤੇ ਸ਼ਾਮ 4 ਵਜੇ ਦੇ ਕਰੀਬ ਸਮਾਪਤੀ ਹੋਵੇਗੀ। ਵੱਖ ਵੱਖ ਖੇਡਾਂ ਲਈ ਖੇਡ ਮੈਦਾਨ ਵਿਚ ਹੀ ਰਜਿਸਟਰੇਸ਼ਨ ਕਰਵਾਈ ਜਾ ਸਕਦੀ ਹੈ। ਲੰਗਰ ਅਟੁੱਟ ਵਰਤੇਗਾ। ਹਰ ਇਕ ਨੂੰ ਹੁੰਮ ਹੁਮਾ ਕੇ ਪੁੱਜਣ ਦੀ ਬੇਨਤੀ ਪ੍ਰਬੰਧਕਾਂ ਨੇ ਕੀਤੀ ਹੈ।