ਸਲਾਨਾ ਕਮਿਊਨਿਟੀ ਵਾਕ 5 ਨੂੰ

0
412

ਹਾਂਗਕਾਂਗ(ਪਚਬ) ਹਾਂਗਕਾਂਗ ਵਿਚ ਜਰੂਰਤ ਮੰਦ ਲੋਕਾਂ ਦੀ ਮਦਦ ਲਈ ਹੋਣ ਵਾਲੀ ਸਲਾਨਾ ਕਮਿਊਨਿਟੀ ਵਾਕ 2020 ਇਸ ਵਾਰ 5 ਜਨਵਰੀ ਨੂੰ ਹੋਰ ਰਹੀ ਹੈ। ਇਸ ਵਿਚ ਪੰਜਾਬੀਆਂ ਵੱਲੋਂ ਵੀ ਹਰ ਸਾਲ ਵਾਂਗ ਵੱਧ ਚੜ ਕੇ ਹਿਸਾ ਲਿਆ ਜਾਵੇਗਾ।ਸੰਗਤ ਨੂੰ ਸਵੇਰੇ 8.30 ਵਜੇ ਹਾਂਗਕਾਂਗ ਸਟੇਡੀਅਮ ਪਹੁੰਚਣ ਦੀ ਬੇਨਤੀ ਹੈ। ਹੋਰ ਜਾਣਕਾਰੀ ਹੇਠ ਅਨੁਸਾਰ ਹੈ।