ਖਾਲਸਾ ਮਿੰਨੀ ਹਾਕੀ ਟੂਰਨਾਮੈਟ 21 ਨੂੰ

0
392

ਹਾਂਗਕਾਂਗ(ਪਚਬ): ਹਾਂਗਕਾਂਗ ਦੇ ਖਾਲਸਾ ਸਪੋਰਟਸ ਕਲੱਬ ਵੱਲੋ ਸਾਹਿਬਜ਼ਾਦਿਆਂ ਦੀ ਯਾਦ ਵਿਚ ਕਰਵਾਇਆ ਜਾਣ ਵਾਲਾ ਮਿੰਨੀ ਹਾਕੀ ਟੂਰਨਾਮੈਂਟ ਇਸ ਸਾਲ 21 ਅਗਸਤ ਨੂੰ ਹੋ ਰਿਹਾ ਹੈ। ਕਿੰਗਜ਼ ਪਾਰਕ ਵਿਖੇ ਹੋਣ ਵਾਲਾ ਇਹ 8ਵਾਂ ਟੂਰਨਾਮੈਂਟ ਸਵੇਰੇ 8.30 ਵਜੇ ਤੋਂ 12.00 ਵਜੇ ਦੌਰਾਨ ਹੋਵੇਗਾ।ਹਰ ਸਾਲ ਦੀ ਤਰਾਂ ਹੀ ਖਾਣ ਪੀਣ ਦਾ ਲੰਗਰ ਲਾਇਆ ਜਾਵੇਗਾ। ਸੰਗਤ ਨੂੰ ਬੇਨਤੀ ਹੈ ਕਿ ਇਸ ਸਮੇਂ ਹਾਜ਼ਰੀ ਭਰ ਕੇ ਬੱਚਿਆ ਦੇ ਹੌਸਲੇ ਵਧਾਉਣ।