ਯਾਓ ਮਾਤੀ ਚ’ ਅੱਜ ਸਵੇਰੇ 4 ਵੱਜੇ ਤੋਂ ਲਾਕਡਾਊਨ ਸ਼ੁਰੂ

0
203

ਹਾਂਗਕਾਂਗ(ਪਚਬ): ਯਾਓ ਮਾਤੀ ਦੇ ਇਹਨਾਂ ਥਾਵਾਂ ਤੇ ਅੱਜ ਸਵੇਰੇ 4 ਵੱਜੇ ਤੋਂ ਲਾਕਡਾਊਨ ਸ਼ੁਰੂ:
Kansu Street in the north, Woosung Street in the east, Nanking Street in the south and Battery Street in the west.
ਇਥੇ ਕੁਲ 200 ਬਿਲਡਿੰਗਾਂ ਹਨ ਤੇ ਇੱਸ ਕੰਮ ਲੇਈ 1700 ਪੁਲਿਸ ਵਾਲੇ ਡਿਉਟੀ ਦੇ ਰਹੇ ਹਨ। ਅਗਲੇ 48 ਘੰਟੇ ਲੇਈ ਲੋਕੀ ਘਰਾਂ ਵਿੱਚ ਹੀ ਰਹਿਣਗੇ। ਇਸ ਦੌਰਾਨ ਹਰ ਇਕ ਦਾ ਕਰੋਨਾ ਟੈਸਟ ਹੋਵੇਗਾ ਤੇ ਸੋਮਵਾਰ ਸਵੇਰੇ ਤੱਕ ਇਹ ਕਾਰਵਾਈ ਪੂਰੀ ਕਰ ਲਈ ਜਾਵੇਗੀ ਤਾਂ ਕਿ ਲੋਕ ਆਪਣੇ ਕੰਮ ਤੇ ਜਾ ਸਕਦਾ। ਇਸੇ ਦੌਰਾਨ ਬੀਤੇ ਕੱਲ ਲਾਕਡਾਊਨ ਦਾ ਡਰ ਕਾਰਨ ਕੁਝ ਲੋਕ ਇਸ ਇਲਾਕੇ ਵਿਚ ਬਾਹਰ ਚਲੇ ਗਏ।