ਹਾਂਗਕਾਂਗ ਵਿਚ ਲਾਕਡਾਊਨ ਦੀਆਂ ਤਿਆਰੀਆਂ

0
943

ਹਾਂਗਕਾਂਗ(ਪੰਜਾਬੀ ਚੇਤਨਾ): ਹਾਂਗਕਾਂਗ ਦੇ ਸਭ ਤੋ ਵੱਧ ਕਰੋਨਾ ਪ੍ਰਭਾਵਤ ਇਕਾਕੇ ਯਾਓ ਸਿੰਮ ਮੁਗ ਜਿਲੇ ਵਿਚ ਲਾਕਡਾਊਨ ਦੀਆਂ ਤਿਆਰੀ ਹੋ ਰਹੀਆਂ ਹਨ ਇਸ ਸਬੰਧੀ ਸਰਕਾਰੀ ਐਲਾਨ ਅੱਜ ਸ਼ਾਮ ਤੱਕ ਹੋ ਸਕਦਾ ਹੈ। ਇਸ ਜਿਲੇ ਦੇ ਖਾਸ ਇਲਾਕੇ ਯਾਓ ਮਾ ਤੀ ਅਤੇ ਜਾਰਡਨ ਵਿਚ ਇਹ ਪਾਬੰਦੀਆਂ ਲਾਗੂ ਹੋ ਸਕਦੀਆਂ ਹਨ। ਇਨਾਂ ਅਨੁਸਾਰ ਇਲਾਕੇ ਵਿਚੋ ਉਹ ਲੋਕ ਹੀ ਬਾਹਰ ਜਾ ਸਕਣਗੇ ਜੋ ਕਰੋਨਾ ਟੈਸਟ ਨੈਗਿਟਿਵ ਹੋਣ ਦਾ ਸਬੂਤ ਦੇਣਗੇ। ਇਹ ਪਾਬੰਦੀਆਂ ਉਸ ਵੇਲੇ ਤੱਕ ਜਾਰੀ ਰਹਿਣ ਦੀ ਸਭਾਵਨਾ ਹੈ ਜਦ ਤਕ ਇਥੇ ਰਹਿਦੇ ਸਭ ਲੋਕਾਂ ਦੇ ਟੈਸਟ ਨਹੀ ਹੋ ਜਾਦੇ। ਕਰੀਬ ਇਕ ਸਾਲ ਤੋ ਚੱਲ ਰਹੇ ਕਰੋਨਾ ਕਾਲ ਦੌਰਾਨ ਹਾਂਗਕਾਂਗ ਵਿਚ ਲਾਕਡਾਊਨ ਪਹਿਲੀ ਵਾਰ ਹੋਵਗਾ।