ਭਾਈ ਗਰਜਾ ਸਿੰਘ ਜੀ ਦਾ ਅੰਤਿਮ ਸੰਸਕਾਰ 28 ਨੂੰ

0
501

ਹਾਂਗਕਾਂਗ (ਪਚਬ); ਹਾਂਗਕਾਂਗ ਦੀ ਅਹਿਮ ਸ਼ਖਸੀਅਤ ਭਾਈ ਗਰਜਾ ਸਿੰਘ ‘ਬਰਾੜ’ ਆਪਣੀ ਜੀਵਨ ਯਾਤਰਾ ਪੂਰੀ ਕਰਕੇ ਗੁਰੂ ਚਰਨਾ ਵਿਚ ਜਾ ਬਰਾਜੇ ਹਨ। ਉਹਨਾਂ ਦੀਆਂ ਅੰਤਿਮ ਰਸਮਾਂ  ਹੇਠ ਲਿਖੈ ਅਨੁਸਾਰ ਹੋ ਰਹੀਆਂ ਹਨ।