ਪ੍ਕਾਸ਼ ਸਿੰਘ ਦਾ ਜਨਮਦਿਨ ਬਾਦਲ ਪਿੰਡ ਵਿਚ ਹੀ

0
731

ਬਾਦਲ : ਪਿਛਲੇ 10 ਸਾਲਾ ਦੌਰਾਨ ਸ: ਪ੍ਕਾਸ਼ ਸਿੰਘ ਬਾਦਲ ਜੀ ਦਾ ਜਨਮਦਿਨ ਰਾਜ ਪੱਧਰੀ ਸਮਾਗਮ ਵਜੋਂ ਰਾਜ ਦੇ ਵੱਖ ਵੱਖ ਸ਼ਹਿਰਾਂ ਵਿਚ ਮਨਾਇਆ ਜਾਦਾ ਰਿਹਾ ਹੈ। ਹੁਣ ਅਕਾਲੀ ਦਲ ਦੇ ਸੱਤਾ ਤੋ ਬਾਹਰ ਹੋਣ ਕਾਰਨ ਬਾਦਲ ਸਾਬ ਦਾ ਜਨਮਦਿਨ ਵੀ ਆਮ ਸਮਾਗਮ ਬਣ ਰਿਹਾ ਹੈ। ਇਸ ਲਈ ਬਾਦਲ ਪਿੰਡ ਵਿਚ ਹੀ ਪ੍ਰੋਗਰਾਮ ਕੀਤਾ ਜਾ ਰਿਹਾ ਹੈ ਜਿਸ ਸਬੰਧੀ ਸੱਦਾ ਪੱਤਰ ਸ: ਸੁਖਬੀਰ ਸਿੰਘ ਬਾਦਲਾ ਤੇ ਬੀਬਾ ਹਰਮਿਸਰਤ ਕੌਰ ਬਾਦਲ ਵੱਲੋ ਵੰਡੇ ਜਾ ਰਹੇ ਹਨ। ਕੱਲ 8 ਦਸੰਬਰ ਨੂੰ ਹੋਣ ਵਾਲੇ ਸਮਾਗਮ ਵਿੱਚ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਤੇ ਕੀਰਤਨ ਤੋ ਇਲਾਵਾ ਗੁਰੂ ਦੇ ਅਟੁੱਟ ਲੰਗਰ ਦੀ ਗੱਲ ਲਿਖੀ ਗਈ ਹੈ।