ਪਾਕਿਸਤਾਨ ਤੋਂ ਆਏ 2 ਕਰੋਨਾ ਪੀੜਤ

0
474

ਹਾਂਗਕਾਂਗ : ਹਾਂਗਕਾਂਗ ਸਿਹਤ ਵਿਭਗ ਅਨੁਸਾਰ ਪਾਕਿਸਤਾਨ ਤੋਂ ਆਏ 2 ਕਰੋਨਾ ਪੀੜਤ। I ਇਹ ਕੱਲ ਇਸਲਾਮਾਬਾਦ ਤੋਂ ਆਈ ਉਡਾਣ PK 8871 ਰਾਹੀਂ ਆਏ ਸਨ। ਇਹਨਾਂ ਵਿੱਚ ਇੱਕ 44 ਸਾਲਾ ਮਰਦ ਹੈ ਤੇ ਦੂਸਰਾ 16 ਸਾਲਾਂ ਲੜਕੀ। ਹੁਣ ਕਰੋਨਾ ਪੀੜਤਾਂ ਦੀ ਗਿਣਤੀ 1040 ਹੋ ਗਈ ਹੈ ਜਦ ਕਿ 858 ਵਿਅਕਤੀ ਇੱਸ ਬਿਮਾਰੀ ਤੋਂ ਮੁਕਤੀ ਪਾ ਚੁੱਕੇ ਹਨ। ਇਹ ਜਿਕਰਯੋਗ ਹੈ ਕਿ ਪਿਛਲੇ 5 ਦਿਨਾਂ ਤੋਂ ਹਾਂਗਕਾਂਗ ਵਿੱਚ ਕੋਈ ਕਰੋਨਾ ਕੇਸ ਨਹੀਂ ਸੀ।